ਪਿੰਡ ਸੀਂਹ ਚਠਿਆਲ ਵਿਖੇ ਪਹਿਲਾ ਖੂੁਨਦਾਨ ਕੈਂਪ ਆਯੋਜਿਤ

ਖੂਨਦਾਨ ਸਭ ਤੋਂ ਉੱਤਮ ਦਾਨ : ਕੈਪਟਨ ਰੰਜੀਤ ਸਿੰਘ

ਗੜ੍ਹਦੀਵਾਲਾ 24 ਜਨਵਰੀ (CHOUDHARY ) : ਬਾਬਾ ਯੂਥ ਕਲੱਬ ਪਿੰਡ ਸੀਹ ਚਠਿਆਲ, ਪਿੰਡ ਦੀ ਪੰਚਾਇਤ ਤੇ ਪੱਤਵੰਤਿਆ ਵਲੋਂ ਪਹਿਲਾ ਖੂਨਦਾਨ ਕੈਪ ਲਗਾਇਆ ਗਿਆ। ਜਿਸ ਦੇ ਮੱਖ ਮਹਿਮਾਨ ਸਮੰੰਤੀ ਮੈਬਰ ਕੈਪਟਨ ਰੰਜੀਤ ਸਿੰਘ ਸਨ।ਇਸ ਮੌਕੇ ਉਨਾਂ ਬੋਲਦਿਆਂ ਕਿਹਾ ਕਿ ਖੂਨਦਾਨ ਮਹਾਦਾਨ,ਜੀਵਨਦਾਨ ਹੈ ਜੋ ਕਿ ਦੂਸਰਿਆਂ ਨੂੰ ਜਿੰਦਗੀ ਦਿੰਦਾ ਹੈ ।ਉਨਾਂ ਕਿਹਾ ਕਿ ਇਹ ਯੂਥ ਕਲੱਬ ਦਾ ਵਧੀਆ ਉਪਰਾਲਾ ਹੈ ਜੋ ਕਿ ਨੋਜਵਾਨਾਂ ਨੂੰ ਨਵੀਂ ਸੇਧ ਦੇ ਕੇ ਪ੍ਰੈਰਨਾ ਸਰੋਤ ਸਾਬਿਤ ਹੋਵੇਗਾ।ਅੱਜ ਦੇ ਇਸ ਕੈਪ ਚ 26 ਮੈਂਬਰਾਂ ਨੇ ਖੂਨਦਾਨ ਕੀਤਾ ।ਜਿਨਾਂ ਦੇ ਨਾਂ ਪ੍ਰਧਾਨ ਮਨਦੀਪ ਸਿੰਘ ,ਨਰੇਸ ਕੁਮਾਰ ਸਰਮਾ,ਦਵਿੰਦਰ ਸਿੰਘ,ਗੋਰਬ ਸਿੰਘ,ਬਲਬਿੰਦਰ ਸਿੰਘ,ਜਗਦੀਸ ਜੱਗੀ,ਰੋਹਨ ਕੁਮਾਰ ,ਰਾਹੁਲ ਕੁਮਾਰ ,ਰਮਨ ਕੁਮਾਰ,ਤਾਜਿੰਦਰ ਸਿੰਘ ,ਨਿਹਾਲ ਸਿੰਘ ,ਅਕਸ ਸਿੰਘ,ਅਮੀਤ,ਦਵਿੰਦਰ ਸਿੰਘ,ਰਾਜਿੰਦਰ ਸਿੰਘ ,ਛਬੀਨ ਕੁਮਾਰ ,ਸੁਨੀਲ ਕੁਮਾਰ,ਜਾਤਿੰਦਰ ਕੁਮਾਰ,ਹਨੀ ਕੁਮਾਰ,ਜਤਿੰਦਰ ਕੁਮਾਰ ,ਹਰਨੇਕ ਸਿੰਘ ,ਗਗਨ ਸਿੰਘ ,ਲੱਖਾ, ਰੋਹਿਤ ਕੁਮਾਰ ,ਨਤੀਸ ਕੁਮਾਰ ਨੇ ਖੂਨਦਾਨ ਕੀਤਾ। ਇਸ ਮੌਕੇ ਸਰਪੰਚ ਚਾਨਣ ਰਾਮ ,ਲੰਬੜਦਾਰ ਅਸਨੀ ਕੁਮਾਰ ,ਕਾਮਰੇਡ ਚਰਨਜੀਤ ਸਿੰਘ ਚਠਿਆਲ ,ਸੁਰਜੀਤ ਸਿੰਘ ਪੰਚ ,ਬਲਬਿੰਦਰ ਸਿੰਘ ਪੰਚ ,ਨਸੀਬ ਚੰਦ ਪੰਚ ,ਅਸੋਕ ਕੁਮਾਰ ,ਦਰਸਨ ਸਿੰਘ ,ਕਰਨਵੀਰ ਸਿੰਘ ,ਸਰਪੰਚ ਕੁਲਵੀਰ ਸਿੰਘ ਭੱਟਲਾਂ ,ਸਰਪੰਚ ਜਮਸੇਰ ਚਠਿਆਲ ਪਿੰਕੀ ,ਸੁਰਿੰਦਰ ਸਿੰਘ ,ਅਭਿਲਾਸੀ ,ਗੋਬੰਦ ,ਬਿੱਟੂ , ਸਮਸੇਰ ਸਿੰਘ ਸੇਰੂ ,ਤਿਲਕ ਆਦਿ ਹਾਜਿਰ ਸਨ ।

Related posts

Leave a Reply