ਜਰੂਰੀ ਮੁਰੰਮਤ ਕਾਰਨ 14 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 12 ਦਸੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆਂ ਕਿ 11 ਕੇ ਵੀ ਧੂਤ ਕਲਾਂ ਫੀਡਰ ਤੇ ਬਾਈਫਰਕੇਸਨ ਕਰਨ ਲਈ ਸਟਾਰ ਕੰਪਨੀ ਦੁਆਰਾ ਵਰਕ ਕੀਤਾ ਜਾਣਾ ਹੈ। ਜਿਸ ਕਾਰਣ 14 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 10  ਤੋ  ਸ਼ਾਮ 4  ਵਜੇ ਤੱਕ ਪਿੰਡ ਗੋਦਪੁਰ, ਧੂਤਕਲਾਂ, ਤਲਵੰਡੀ,ਮਾਛਿਆਂ, ਖੁਰਦਾਂ, ਪੰਡੋਰੀ ਸੂਮਲਾਂ ਆਦਿ ਪਿੰਡਾਂ ਤੇ ਚੱਲਦੇ ਘਰਾਂ /ਟਿਊਵੈਲਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ।

Related posts

Leave a Reply