ਜਰੂਰੀ ਮਰੂੰਮਤ ਕਾਰਣ ਸ਼ੁਕਰਵਾਰ ਅਤੇ ਸ਼ਨੀਵਾਰ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 4 ਅਕਤੂਬਰ (ਚੌਧਰੀ)  : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆ ਕਿ  6 ਨਵੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 9 ਤੋਂ  ਸ਼ਾਮ 5 ਵਜੇ ਤੱਕ 11 ਕੇ ਵੀ ਮਸਤੀਵਾਲ ਫੀਡਰ ਲਾਇਨ ਦੀ ਜਰੂਰੀ ਮਰੂੰਮਤ ਕਾਰਣ ਪਿੰਡ ਮਿਰਜਾਪੁਰ,ਰਾਣਾ,ਕੰਢਾਲਿਆਂ,ਜੰਡੇ,ਗੋਦਪੁਰ ਫੀਲਡ,ਮਸਤੀਬਵਾਲ,ਸੇਖਾਂ,ਕਟੋਹੜ, ਰਘਵਾਲ, ਮਨਹੋਤੇ,ਕੁਕਰਾਲੀ,ਭਟੋਲੀ,ਕੁਕਰਾਲੀ,ਨਰੂੜ,ਖੰਗਵਾੜੀ ਘਰਾਂ/ਟਿਊਵੈਲਾ ਦੀ ਸਪਲਾਈ ਬੰਦ ਰਹੇਗੀ।

ਦੂੂਜੇ ਦਿਨ 7 ਨਵੰਬਰ ਦਿਨ ਸ਼ਨੀਵਾਰ ਨੂੰ  ਸਵੇਰੇ 9 ਤੋਂ  6 ਵਜੇ ਤੱਕ 11 ਕੇ ਵੀ ਚੱਕਖੇਲਾ ਫੀਡਰ ਲਾਇਨ ਦੀ ਜਰੂਰੀ ਮਰੂੰਮਤ ਕਾਰਣ ਪਿੰਡ ਸਰਹਾਲਾ, ਚੋਹਕਾ,ਜੀਆਂ ਸਹੋਤਾ ਕਲਾ ਹਰਦੋਪੱਟੀ ਦੌਲੋਵਾਲ, ਥਿੰਦਾ ਚਿਪੜਾ,ਟਾਹਲੀ ਮੋੜ ਅੱਡਾ,ਰਾਜਾਕਲਾ,ਜੀਆਂ ਸਹੋਵ੍ਹਤਾ ਖੁਰਦ, ਰੂਪੋਵਾਲ ਰਮਦਾਸਪੁਰ,ਬਾਹਲਾ,ਤਲਵੰਡੀ ਬੈਰਮਪੁਰ,ਖਿਆਲਾ, ਚੱਕਖੇਲਾ,ਬਾਹਗਾ,ਧਰਮਕੋਟ,ਝੰਬੋਵਾਲ, ਦਾਰਾਪੁਰ,ਮੱਲਿਆਂ,ਪੰਡੋਰੀ ਤੇ 1 ਕੇ ਵੀ ਗੜਦੀਵਾਲਾ ਫੀਡਰ ਚੱਲਦੇ ਘਰਾਂ / ਕੋਲਡ ਸਟੋਰ ਅੰਬਾਲਾ ਜੱਟਾਂ ਦੀ ਸਪਲਾਈ ਬੰਦ ਰਹੇਗੀ।

Related posts

Leave a Reply