LATEST: ਕੋਰੋਨਾ ਹਾਲੇ ਵੀ ਪੰਜਾਬ ਚ ਕਹਿਰ ਮਚਾ ਰਿਹਾ ਹੈ, ਕਾਂਗਰਸ ਦੇ ਇਸ ਵਿਧਾਇਕ ਦੀ ਸਮੇਤ ਪਰਿਵਾਰ ਦੇ 20 ਲੋਕਾਂ ਦੀ ਰਿਪੋਰਟ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ

ਅੰਮ੍ਰਿਤਸਰ: ਕੋਰੋਨਾ ਹਾਲੇ ਵੀ ਪੰਜਾਬ ਚ ਕਹਿਰ ਮਚਾ  ਰਿਹਾ ਹੈ । ਅੰਮ੍ਰਿਤਸਰ ਦੇ ਉੱਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸੁਨੀਲ ਦੱਤੀ ਸਮੇਤ ਪਰਿਵਾਰ ਦੇ 20 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ  ਆਈ ਹੈ।

ਸ਼ੁੱਕਰਵਾਰ ਨੂੰ ਵਿਧਾਇਕ ਦੱਤੀ ਦੀ ਇਕ  ਰਿਸ਼ਤੇਦਾਰ ਕੋਰੋਨਾ ਪਾਜ਼ੀਟਿਵ ਪਾਈ ਗਈ, ਜਿਸ ਤੋਂ ਬਾਅਦ ਪਰਿਵਾਰ ਦੇ ਦੂਜੇ ਮੈਂਬਰਾਂ ਦਾ ਕੈਰੋਨਾ ਟੈਸਟ ਹੋਇਆ ਅਤੇ ਦੱਤੀ ਸਮੇਤ ਪਰਿਵਾਰ ਦੇ 20 ਮੈਂਬਰ  ਕੋਰੋਨਾ ਪਾਜ਼ੀਟਿਵ ਪਾਏ ਗਏ। 

Related posts

Leave a Reply