ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਸਬ ਡਵੀਜ਼ਨ ਬਟਾਲਾ ਵਿਖੇ ਅੱਜ ਲੋਕਲ ਛੁੱਟੀ ਰਹੇਗੀ

ਗੁਰਦਾਸਪੁਰ,25 ਅਗਸਤ (ਅਸ਼ਵਨੀ) : ਜਨਾਬ ਮੁਹੰਮਦ  ਇਸ਼ਫਾਕ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ  ਸਬੰਧ ਵਿਚ ਕੱਲ 25 ਅਗਸਤ,ਦਿਨ ਮੰਗਲਵਾਰ ਨੂੰ ਸਬ  ਡਵੀਜ਼ਨ ਬਟਾਲਾ ਵਿਖੇ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫਤਰਾਂ,ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ  ਸੰਸਥਾਵਾਂ  ਵਿਚ ਲੋਕਲ ਛੁੱਟੀ ਕੀਤੀ ਜਾਂਦੀ ਹੈ।ਪਰੰਤੂ ਇਸ ਦਿਨ  ਬੋਰਡ/ਯੂਨੀਵਰਸਿਟੀ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ  ਦੀ ਤਰਾਂ ਹੋਣਗੀਆਂ।

Related posts

Leave a Reply