TOP NEWS..ਸੁੱਚਾ ਸਿੰਘ ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਅਤੇ ਚੰਦਰ ਸ਼ੇਖਰ ਬੰਟੀ ਮੀਤ ਪ੍ਰਧਾਨ ਬਣੇ

ਦਸੂਹਾ 27 ਅਪ੍ਰੈਲ (ਚੌਧਰੀ) : ਦਸੂਹਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਅੱਜ ਨਗਰ ਕੌਂਸਲ ਦਫਤਰ ਦਸੂਹਾ ਵਿਖੇ ਹੋਈ। ਸੁੱਚਾ ਸਿੰਘ ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਅਤੇ ਚੰਦਰ ਸ਼ੇਖਰ ਬੰਟੀ ਮੀਤ ਪ੍ਰਧਾਨ ਬਣੇ। ਇਸ ਮੌਕੇ ਹਲਕਾ ਵਿਧਾਇਕ ਅਰੁਣ ਡੋਗਰਾ ਨੇ ਵਿਸ਼ੇਸ਼ ਤੌਰ ਤੇ ਹਾਜਰ ਹੋਕੇ ਨਵਨਿਯੁਕਤ ਪ੍ਰਧਾਨ ਸੁੱਚਾ ਸਿੰਘ ਅਤੇ ਮੀਤ ਪ੍ਰਧਾਨ ਚੰਦਰ ਸ਼ੇਖਰ ਬੰਟੀ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ।

Related posts

Leave a Reply