LATEST: ਟਾਂਡਾ ਦੇ ਪਿੰਡ ਮੂਨਕਾ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਟਰੈਕਟਰ ਚਾਲਕ ਕਿਸਾਨ ਦੀ ਮੌਤ

ਟਾਂਡਾ / ਦਸੂਹਾ (ਚੌਧਰੀ ):  ਪਿੰਡ ਮੂਨਕਾ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਟਰੈਕਟਰ ਚਾਲਕ ਕਿਸਾਨ ਦੀ ਮੌਤ ਹੋ ਗਈ। ਇਹ ਹਾਦਸਾ ਕਰੀਬ 11 ਵਜੇ ਵਾਪਰਿਆ ਜਦੋਂ ਗੰਨਾ ਮਿੱਲ ਦਸੂਹਾ ਗੰਨਾ ਲੈ ਕੇ ਜਾ ਰਹੇ ਕਿਸਾਨ ਦੀ ਟਰੈਕਟਰ ਟਰਾਲੀ ਵਿਚਕਾਰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਹੋ ਗਈ, ਜਿਸ ਕਾਰਨ ਗੰਨਾ-ਟਰਾਲੀ  ਪਲਟ ਗਈ।

ਜਿਸ ਕਾਰਣ ਸਿੰਦਰਪਾਲ ਸਿੰਘ ਨਿਵਾਸੀ ਝਾਵਾਂ ਦੀ ਮੌਤ ਹੋ ਗਈ.  ਪੁਲਿਸ ਨੇ ਹਾਦਸੇ  ਦੀ ਜਾਂਚ ਸ਼ੁਰੂ ਕਰ ਦਿਤੀ ਹੈ ।

 

Related posts

Leave a Reply