ਵੱਡੀ ਖ਼ਬਰ : DC HOSHIARPUR ਕੋਮਲ ਮਿੱਤਲ ਦਾ ਤਬਾਦਲਾ, 5 DC, 8 ਆਈਏਐਸ ਅਧਿਕਾਰੀਆਂ ਦੇ ਤਬਾਦਲੇ

DC HOSHIARPUR ਕੋਮਲ ਮਿੱਤਲ ਦਾ ਤਬਾਦਲਾ, 5 DC, 8 ਆਈਏਐਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ 24 ਫਰਵਰੀ ( CDT NEWS )-

ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 5 DC, 8 ਆਈਏਐਸ ਅਧਿਕਾਰੀਆਂ ਦੇ ਤਬਾਦਲੇ

ਕਰ ਦਿੱਤੇ ਗਏ ਹਨ ।

ਕੋਮਲ ਮਿੱਤਲ ਨੂੰ ਮੋਹਾਲੀ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ।   

1000

Related posts

Leave a Reply