ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ


ਗੁਰਦਾਸਪੁਰ 20 ਦਸੰਬਰ ( ਅਸ਼ਵਨੀ ) :- ਸੱਕਤਰ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਹੁਕਮ ਜਾਰੀ ਕਰਕੇ ਨਗਰ ਸੁਧਾਰ ਟਰਸੱਟਾ ਵਿੱਚ  ਤੈਨਾਤ ਕਾਰਜ ਸਾਧਕ ਅਫਸਰਾ ਦੇ ਤਬਾਦਲੇ ਕੀਤੇ ਗਏ ਹਨ । ਜਾਰੀ ਕੀਤੇ ਹੁਕਮਾਂ ਅਨੁਸਾਰ ਮਨੋਜ ਕੁਮਾਰ ਨਗਰ ਸੁਧਾਰ ਟਰਸੱਟ ਬਟਾਲਾ ਵਾਧੂ ਚਾਰਜ ਗੁਰਦਾਸਪੁਰ ਨੂੰ ਨਗਰ ਸੁਧਾਰ ਟਰਸੱਟ ਪਠਾਨਕੋਟ , ਹਰਿੰਦਰ ਚਾਹਲ ਨਗਰ ਸੁਧਾਰ ਟਰਸੱਟ ਅਮਿ੍ਤਸਰ ਵਾਧੂ ਚਾਰਜ ਤਰਨਤਾਰਨ ਨੂੰ ਨਗਰ ਸੁਧਾਰ ਟਰਸੱਟ ਤਰਨਤਾਰਨ , ਜਤਿੰਦਰ ਸਿੰਘ ਨਗਰ ਸੁਧਾਰ ਟਰਸੱਟ ਜਲਧੰਰ ਤੋਂ ਨਗਰ ਸੁਧਾਰ ਟਰਸੱਟ ਅਮਿ੍ਤਸਰ ਵਾਧੂ ਚਾਰਜ ਨਗਰ ਸੁਧਾਰ ਟਰਸੱਟ ਬਟਾਲਾ ਅਤੇ ਗੁਰਦਾਸਪੁਰ ,ਰਾਜੇਸ਼ ਚੋਧਰੀ ਨਗਰ ਸੁਧਾਰ ਟਰਸੱਟ ਕਪੂਰਥਲਾ ਵਾਧੂ ਚਾਰਜ ਕਰਤਾਰਪੁਰ ਨੂੰ ਵਾਧੂ ਚਾਰਜ ਨਗਰ ਸੁਧਾਰ ਟਰਸੱਟ ਜਲਧੰਰ ,ਨੀਰੂ ਬਾਲਾ ਨਗਰ ਸੁਧਾਰ ਟਰਸੱਟ ਬਠਿੰਡਾ ਤੌ ਨਗਰ ਸੁਧਾਰ ਟਰਸੱਟ ਮਲੇਰਕੋਟਲਾ , ਰਵਿੰਦਰ ਕੁਮਾਰ ਨਗਰ ਸੁਧਾਰ ਟਰਸੱਟ ਬਰਨਾਲਾ ਤੋਂ ਵਾਧੂ ਚਾਰਜ ਨਗਰ ਸੁਧਾਰ ਬਠਿੰਡਾ । ਇਹ ਹੁਕਮ ਤਰੂੰਤ ਲਾਗੂ ਹੋਣਗੇ ।


Related posts

Leave a Reply