BREAKING : ਅਮੇਰਿਕਾ ਦੇ ਟੈਕਸਾਸ ਚ  ਐਤਵਾਰ ਸਵੇਰੇ ਇਕ ਬੰਦੂਕਧਾਰੀ ਨੇ ਸੁਰੱਖਿਆ ਟੀਮ ਤੇ ਗੋਲੀ ਚਲਾਈ, ਦੋ ਪੁਲਿਸ ਅਧਿਕਾਰੀਆਂ ਦੀ ਮੌਕੇ ਤੇ ਹੀ ਮੌਤ

ਅਮੇਰਿਕਾ ( ਟੈਕਸਾਸ ):   ਟੈਕਸਾਸ ਚ  ਐਤਵਾਰ ਸਵੇਰੇ ਇਕ ਬੰਦੂਕਧਾਰੀ ਨੇ ਚਰਚ ਦੀ ਵਾਲੰਟੀਅਰ ਸੁਰੱਖਿਆ ਟੀਮ ਦੇ ਦੋ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, 

ਚਰਚ ਦੇ ਇਕ ਮੰਤਰੀ ਜੈਕ ਕਮਿੰਗਜ਼ ਨੇ ਕਿਹਾ ਕਿ ਫੋਰਟ ਵਰਥ ਨੇੜੇ ਵ੍ਹਾਈਟ ਸੈਟਲਮੈਂਟ ਵਿਚ ਵੈਸਟ ਫ੍ਰੀਵੇਅ ਚਰਚ ਆਫ਼ ਕ੍ਰਾਈਸਟ ਦੇ ਆਡੀਟੋਰੀਅਮ ਵਿਚ ਤਕਰੀਬਨ 250 ਲੋਕ ਸਨ। ਜਿਸ ਦੌਰਾਨ  ਇਕ ਬੰਦੂਕਧਾਰੀ ਨੇ ਚਰਚ ਦੀ ਵਾਲੰਟੀਅਰ ਸੁਰੱਖਿਆ ਟੀਮ ਤੇ ਗੋਲੀ ਚਲਾ ਦਿਤੀ ਅਤੇ ਦੋ ਪੁਲਿਸ ਅਧਿਕਾਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। 

 

Related posts

Leave a Reply