BIG NEWS: ਅਨਲੌਕ-4 ਸ਼ੁਰੂ: 1 ਤੋਂ 30 ਸਤੰਬਰ ਤੱਕ ਜਾਰੀ ਕੀਤੇ ਅਨਲੌਕ-4 ਵਿੱਚ  ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਨਹੀਂ ਹੋਵੇਗੀ READ MORE: CLICK HERE::

ਨਵੀਂ ਦਿੱਲੀ: ਦੇਸ਼ ‘ਚ ਇੱਕ ਸਤੰਬਰ ਤੋਂ ਅਨਲੌਕ-4 ਸ਼ੁਰੂ ਹੋ ਰਿਹਾ ਹੈ। ਇੱਕ ਤੋਂ 30 ਸਤੰਬਰ ਤੱਕ ਜਾਰੀ ਕੀਤੇ ਅਨਲੌਕ-4 ਵਿੱਚ  ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਨਹੀਂ ਹੋਵੇਗੀ।
 
ਲੋਕ  ਨਾ ਤਾਂ ਦੇਸ਼ ਤੋਂ ਬਾਹਰ ਯਾਤਰਾ ਕਰ ਸਕਦੇ ਹਨ ਤੇ ਨਾ ਹੀ ਦੂਜੇ ਦੇਸ਼ਾਂ ਤੋਂ ਯਾਤਰੀ ਦੇਸ਼ ਆ ਸਕਦੇ ਹਨ। ਹਾਲਾਂਕਿ, ਸਰਕਾਰ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਜਹਾਜ਼ਾਂ ਦੀ ਸੇਵਾ ਜਾਰੀ ਰਹੇਗੀ।
 
ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ 30 ਸਤੰਬਰ 2020 ਤੱਕ ਸਕੂਲ ਤੇ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। 

Related posts

Leave a Reply