Updated …. ਗੜ੍ਹਦੀਵਾਲਾ ‘ਚ ਕੋਰੋਨਾ ਨਾਲ 37 ਸਾਲਾ ਨੌਜਵਾਨ ਦੀ ਹੋਈ ਮੌਤ,ਸ਼ਹਿਰ ਚ ਸ਼ੌਕ ਦੀ ਲਹਿਰ

ਗੜਦੀਵਾਲਾ12 ਸਤੰਬਰ(ਚੌਧਰੀ /ਪ੍ਰਦੀਪ ਸ਼ਰਮਾ) :ਅੱਜ ਗੜ੍ਹਦੀਵਾਲਾ ਚ ਇਕ 37 ਸਾਲਾ ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।ਜਿਸ ਨਾਾ ਸ਼ਹਿਰ ਚ ਸ਼ੌਕ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਡਾ ਮਨਮੋਹਨ ਲਾਲ ਪੀ ਐਚ ਸੀ ਭੂੰਗਾ ਨੇ ਦੱਸਿਆ ਕਿ ਅੱਜ ਸਵੇਰੇ ਇਸ ਨੌਜਵਾਨ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਹ ਨੌਜਵਾਨ ਜੌਹਲ ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ ਸੀ ਅਤੇ ਉੱਥੋਂ ਹੀ ਇਸ ਦੇ ਸੈਂਪਲ ਲਏ ਗਏ ਸਨ।

ਉਸ ਉਪਰੰਤ ਉਸਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ।ਅੱਜ ਸਵੇਰੇ ਸੇਹਤ ਵਿਭਾਗ ਦੀ ਟੀਮ ਨੌਜਵਾਨ ਦੀ ਦੇਹ ਲੈਣ ਲਈ ਜਲੰਧਰ ਕੇ ਲਈ ਰਵਾਨਾ ਹੋਈ ਸੀ। ਦੁਪਿਹਰ ਐਸ ਐਮ ਓ ਡਾ ਮਨਮੋਹਨ ਲਾਲ ਦੀ ਅਗਵਾਈ ਵਿਚ ਸੇਹਤ ਵਿਭਾਗ ਦੀ ਟੀਮ ਨੇ ਮ੍ਰਿਤਕ ਨੌਜਵਾਨ ਦਾ ਅੰਤਿਮ ਕੀਤਾ। ਇਸ ਮੌਕੇ ਹੈਲਥ ਵਰਕਰ ਜਗਦੀਪ ਸਿੰਘ, ਹੈਲਥ ਵਰਕਰ ਅਰਪਿੰਦਰ ਸਿੰਘ, ਹੈਲਥ ਵਰਕਰ ਅਸ਼ਵਨੀ ਕੁਮਾਰ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।
ਉਨਾਂ ਦੱਸਿਆ ਕਿ ਸੇਹਤ ਵਿਭਾਗ ਦੀ ਟੀਮ ਦੀ ਨਿਗਰਾਨੀ ਚ ਕੀਤਾਾ

Related posts

Leave a Reply