UPDATED: 52 IAS ਅਤੇ PCS ਅਫ਼ਸਰਾਂ 26 ਮਈ ਦੇ ਤਬਾਦਲਿਆਂ ਦੇ ਹੁਕਮ 20 ਜੂਨ 2021 ਤੋਂ ਲਾਗੂ ਹੋਣਗੇ

ਚੰਡੀਗੜ੍ਹ : 52 IAS ਆਈ ਏ ਐਸ ਅਤੇ ਪੀ ਸੀ ਐਸ PCS ਅਫ਼ਸਰਾਂ ਦੇ ਹੋਏ ਤਬਾਦਲੇ ਲਾਗੂ ਹੋਣ ਦੀ ਤਾਰੀਖ ਹੋਰ ਅੱਗੇ ਪੈ ਗਈ ਹੈ।  

ਹੁਣ 26 ਮਈ ਦੇ ਤਬਾਦਲਿਆਂ ਦੇ ਹੁਕਮ 20 ਜੂਨ 2021 ਤੋਂ ਲਾਗੂ ਹੋਣਗੇ। .

Related posts

Leave a Reply