UPDATED LATEST: ਪੰਜਾਬ ‘ਚ ਕੋਰੋਨਾ ਤਾਂਡਵ ਪ੍ਰਚੰਡ, ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 182 ਮੌਤਾਂ, ਸੰਸਕਾਰ ਕਰਨੇ ਅਉਖੇ ਹੋ ਰਹੇ

ਪੰਜਾਬ ‘ਚ ਕੋਰੋਨਾ ਤਾਂਡਵ ਪ੍ਰਚੰਡ, ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 182 ਮੌਤਾਂ, ਸੰਸਕਾਰ ਕਰਨੇ ਅਉਖੇ ਹੋ ਰਹੇ

 

ਚੰਡੀਗੜ੍ਹ (CDT NEWS & NETWORK),   – ਪੰਜਾਬ ‘ਚ ਕੋਰੋਨਾ ਤਾਂਡਵ ਪ੍ਰਚੰਡ ਹੁੰਦਾ ਜਾ ਰਿਹਾ ਹੈ।

ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 182 ਮੌਤਾਂ ਹੋਈਆਂ ਹਨ ਜਦੋਂ ਕਿ 7601 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 63007 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 407509 ਹੋ ਗਈ ਹੈ . ਸੰਸਕਾਰ ਕਰਨੇ ਅਉਖੇ ਹੋ ਰਹੇ ਹਨ. 

Related posts

Leave a Reply