UPDATED LATEST: ਪੰਜਾਬ ਵਿੱਚ ਬਹੁ-ਚਰਚਿਤ ਬੇਅਦਬੀ  ਅਤੇ ਬਹਿਬਲ ਕਲਾਂ ਗੋਲੀਬਾਰੀ ਮਾਮਲੇ ਵਿੱਚ ਇੱਕ ਵੱਡਾ ਫੈਸਲਾ

ਚੰਡੀਗੜ੍ਹ: ਪੰਜਾਬ ਵਿੱਚ ਬਹੁ-ਚਰਚਿਤ ਬੇਅਦਬੀ  ਅਤੇ ਬਹਿਬਲ ਕਲਾਂ ਗੋਲੀਬਾਰੀ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਫਿਰ ਇਸ ਮਾਮਲੇ ਲਈ ਨਵੀਂ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ.

ਇਹ ਐਸ.ਆਈ.ਟੀ. ਟੀਮ ਵਿਚ ਆਈ.ਜੀ. ਨੌਨਿਹਾਲ ਸਿੰਘ, ਐੱਸ.ਐੱਸ.ਪੀ. ਮੁਹਾਲੀ ਸਤਿੰਦਰ ਸਿੰਘ, ਐੱਸ.ਐੱਸ.ਪੀ. ਫਰੀਦਕੋਟ ਸਵਰਨਦੀਪ ਸਿੰਘ ਨਿਯੁਕਤ ਕੀਤਾ ਗਿਆ ਹੈ।

Related posts

Leave a Reply