UPDATED RDX : ਪੰਜਾਬ ਚ ਕਿਸੇ ਵੱਡੀ ਵਾਰਦਾਤ ਨੂੰ ਟਾਲਣ ਦਾ ਦਾਅਵਾ : ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ‘ਚੋਂ ਨੌਜਵਾਨ ਦੇ ਕਬਜ਼ੇ ‘ਚੋਂ ਇਕ ਕਿਲੋ ਆਰ.ਡੀ.ਐਕਸ ਬਰਾਮਦ

ਦੀਨਾਨਗਰ : ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ‘ਚੋਂ ਨੌਜਵਾਨ ਦੇ ਕਬਜ਼ੇ ‘ਚੋਂ ਇਕ ਕਿਲੋ ਆਰ.ਡੀ.ਐਕਸ ਬਰਾਮਦ ਹੋਇਆ ਹੈ। ਇਸ ਬਰਾਮਦਗੀ ਨਾਲ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਟਾਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਆਰਡੀਐਕਸ ਪਾਕਿਸਤਾਨ ਤੋਂ ਲਿਆਂਦਾ ਗਿਆ ਹੈ। ਪੁਲਿਸ ਇਸ ਬਾਰੇ ਹੋਰ ਖੁਲਾਸੇ ਕਰਨ ਦੀ ਤਿਆਰੀ ਕਰ ਰਹੀ ਹੈ। ਕੱਲ੍ਹ ਗੁਰਦਾਸਪੁਰ ਤੋਂ ਵੀ ਦੋ ਨੌਜਵਾਨ ਗ੍ਰਨੇਡ ਸਮੇਤ ਫੜੇ ਗਏ ਸਨ। ਦੱਸਣਯੋਗ ਹੈ ਕਿ ਹਾਲ ਹੀ ‘ਚ ਪਠਾਨਕੋਟ ‘ਚ ਫੌਜ ਦੇ ਕੈਂਪ ‘ਤੇ ਹੈਂਡ ਗ੍ਰਨੇਡ ਹਮਲਾ ਹੋਇਆ ਸੀ।

Related posts

Leave a Reply