UPSC IAS 2020: ਸੰਘ ਲੋਕ ਸੇਵਾ ਕਮਿਸ਼ਨ ਨੇ  ਸਿਵਲ ਸਰਵਿਸ ਐਗਜ਼ਾਮ 2020 ਲਈ ਰੱਖੇ ਗਏ ਇੰਟਰਵਿਊ ਦਾ ਸ਼ਡਿਊਲ ਜਾਰੀ

ਨਵੀ ਦਿੱਲੀ : UPSC IAS 2020: ਸੰਘ ਲੋਕ ਸੇਵਾ ਕਮਿਸ਼ਨ ਨੇ  ਸਿਵਲ ਸਰਵਿਸ ਐਗਜ਼ਾਮ 2020 ਲਈ ਰੱਖੇ ਗਏ ਇੰਟਰਵਿਊ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਯੂਪੀਐਸਸੀ ਨੇ ਇੰਟਰਵਿਊ ਪ੍ਰਕਿਰਿਆ ਦਾ ਟਾਈਮ ਟੇਬਲ ਆਪਣੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਜਾਰੀ ਕੀਤਾ ਹੈ।

ਸ਼ਡਿਊਲ ਮੁਤਾਬਕ ਯੂਪੀਐਸਸੀ ਸਿਵਲ ਸਰਵਿਸ ਐਗਜਾਮ ਲਈ ਇੰਟਰਵਿਊ 2 ਅਗਸਤ ਤੋਂ ਸ਼ੁਰੂ ਹੋਣਗੇ। ਦੂਜੇ ਪਾਸੇ ਇਹ ਪ੍ਰਕਿਰਿਆ 22 ਸਤੰਬਰ ਤਕ ਚੱਲੇਗੀ। ਅਜਿਹੇ ‘ਚ ਜਿਨ੍ਹਾਂ ਉਮੀਦਵਾਰਾਂ ਨੇ UPSC ਸਿਵਲ ਸੇਵਾ 2020 ਮੈਨਜ਼ ਪ੍ਰੀਖਿਆ ‘ਚ ਸਫਲਤਾ ਹਾਸਲ ਕੀਤੀ ਹੈ ਉਹ UPSC CSE 2020 ਇੰਟਰਵਿਊ ਲਈ ਯੋਗ ਹੋਣਗੇ।

Related posts

Leave a Reply