BREAKING NEWS: ਪੰਜਾਬ ਦੇ ਇਸ ਵਿਧਾਇਕ ਨੇ ਹਰਸ਼ ਨੂੰ ਮਾਰਿਆ ਥੱਪੜ, ਚੰਗਾ ਕੁਟਾਪਾ ਚਾੜਿਆ Video Viral

ਪਠਾਨਕੋਟ  : ਪੰਜਾਬ ਦੇ ਪਠਾਨਕੋਟ ਭੋਆ ਦੇ ਵਿਧਾਇਕ ਜੋਗਿੰਦਰਪਾਲ ਨੇ ਵਰਕਰ ਹਰਸ਼ ਨੂੰ ਥੱਪੜ ਮਾਰਿਆ, ਚੰਗਾ ਕੁਟਾਪਾ ਚਾੜਿਆ।

ਜਾਣਕਾਰੀ ਅਨੁਸਾਰ ਉਕਤ ਸਖ਼ਸ਼ ਨੇ ਰੈਕ ਛੋਟੇ ਸਮਾਗਮ ਦੌਰਾਨ  ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਤੂੰ ਇਲਾਕੇ ਲਈ ਕੀ ਕੀਤਾ। ਇਸ ਤੋਂ ਬਾਅਦ ਵਿਧਾਇਕ ਜੋਗਿੰਦਰਪਾਲ ਨੇ ਵਰਕਰ ਹਰਸ਼ ਨੂੰ ਥੱਪੜ ਮਾਰਿਆ, ਚੰਗਾ ਕੁਟਾਪਾ ਚਾੜਿਆ  ਤੇ ਮੁਕੇ ਵੀ ਮਾਰੇ ।

 

 

Related posts

Leave a Reply