viral news : ਰੋਂਦਾ ਰਹਿ ਗਿਆ ਨੀ ਰਾਂਝਾ ਮਾਰਿਆ ਭੁਆਂ ਕੇ 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਹੀਰਾ ਮੇਹਟੀਆਣਾ) ਦੋਸਤੋ ਮੇਰਾ ਕੋਈ ਕਸੂਰ ਨਹੀਂ ਪਰ ਗੱਲ ਸੱਚੀ ਹੈ ਕਿ ਮੱਧ ਪ੍ਰਦੇਸ਼, ਛੱਤੀਸਗੜ ਤੇ ਰਾਜਸਥਾਨ ਚ ਰਾਹੁਲ ਦੀ ਬੱਲੇ-ਬੱਲੇ ਤਾਂ ਹੋ ਹੀ ਗਈ ਹੈ।

ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ 15 ਲੱਖ ਤੁਹਾਡੇ ਅਕਾਉਂਟ ਚ ਆ ਜਾਵੇਗਾ ਤੇ ਇੱਕ ਬਾਬਾ ਰੋਲਾ ਪਾਉਂਦਾ ਸੀ ਹੁਸ਼ਿਆਰਪੁਰ ਚ ਆ ਕੇ ਕਿ ਕਾਲਾ ਧਨ ਲਿਆ ਕੇ ਰਹਾਂਗੇ ਪਰ ਬਾਬੇ ਨੇ ਆਪਣਾ ਤਾਂ ਬਿਜਨਸ ਚਮਕਾ ਲਿਆ ਪਰ ਏਧਰ ਤਾਂ ਫੈਕਟਰੀਆਂ ਸਾਡੀਆਂ ਬੰਦ ਹੋ ਗਈਆਂ। ਤੇ ਮੈਂ ਕਿਹੜੇ ਕੱਲੇ ਨੇ ਵੋਟਾਂ ਪਾਈਆਂ ਸੀ ਭਾਈ ਸਾਹਿਬ ਵੋਟਾਂ ਤਾਂ ਮੋਦੀ ਸਾਹਿਬ ਨੂੰ ਤੁਸੀਂ ਵੀ ਪਾਈਆਂ ਸਨ। ਹੁਣ ਤਾਂ ਰਾਹੁਲ ਗਾਂਧੀ ਨੇ ਰਾਂਝਾ ਘੁਮਾ ਕੇ ਮਾਰਿਆ, ਮੇਰਾ ਕੋਈ ਕਸੂਰ ਨਹੀਂ।

Related posts

Leave a Reply