#WATCH VIDEO : ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਤੇ ਬਾਦਲ ਪਰਿਵਾਰ ਨੇ ਪਹਿਲਾਂ ਤੋਂ ਹੀ ਪਲੈਨਿੰਗ ਕਰ ਰੱਖੀ ਸੀ : CM MAAN

CDT NEWS PUNJAB

ਹੁਸ਼ਿਆਰਪੁਰ  :

ਗੁਰਬਾਣੀ ਪ੍ਰਸਾਰਣ ਨੂੰ ਲੈਕੇ SGPC ਤੇ ਬਾਦਲ ਪਰਿਵਾਰ ਨੇ ਪਹਿਲਾਂ ਤੋਂ ਹੀ ਪਲੈਨਿੰਗ ਕਰ ਰੱਖੀ ਸੀ…ਹੁਣ ਜਥੇਦਾਰ ਸਾਹਿਬ ਤੋਂ ਕਹਾ ਦਿੱਤਾ ਕਿ ਪਹਿਲਾਂ ਵਾਂਗ ਪ੍ਰਸਾਰਣ ਜਾਰੀ ਰਹੇ…ਸਿਰਫ਼ PTC ਨੂੰ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਦੇਣ ਲਈ ਇਹ ਸਭ ਕੀਤਾ ਜਾ ਰਿਹਾ ਹੈ..ਅਸੀਂ ਕਹਿਣੇ ਹਾਂ ਸਾਨੂੰ ਮੌਕਾ ਦਿਓ ਅਸੀਂ 24 ਘੰਟਿਆਂ ਤੋਂ ਪਹਿਲਾਂ Free to Air ਤੇ Free to Cost ਗੁਰਬਾਣੀ ਪ੍ਰਸਾਰਣ ਦਾ ਪ੍ਰਬੰਧ ਕਰਕੇ ਦੇਵਾਂਗੇ…

Related posts

Leave a Reply