ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਆਨਲਾਈਨ ਆਰਟ ਕੰਪੀਟੀਸ਼ਨ ਕਰਵਾਇਆ
STAFF REPORTER : YOGESH GUPTA,
SPL CORRESPONDENT: LALJI CHOUDHARY
ਗੜ੍ਹਦੀਵਾਲਾ :ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਵਿਦਿਆਰਥੀਆਂ ਵਿੱਚ ਆਰਟ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ । ਇਹ ਸਾਰੀ ਗਤੀਵਿਧੀ ਮੈਡਮ ਕੁਲਦੀਪ ਕੌਰ ਦੀ ਅਗਵਾਈ ਵਿੱਚ ਕਰਵਾਈ ਗਈ । ਉਹਨਾਂ ਦੱਸਿਆ ਕਿ ਇਸ ਕੰਪੀਟੀਸ਼ਨ ਨੂੰ ਕਰਵਾਉਣ ਦਾ ਮਨੋਰਥ ਵਿਦਿਆਰਥੀ ਰੋਜਾਨਾ ਦੀ ਪੜ੍ਹਾਈ ਤੋਂ ਇਲਾਵਾ ਇੱਕ ਦਿਨ ਹੋਮ ਵਰਕ ਕਰਨ ਦੀ ਬਜਾਏ ਆਪਣੇ ਮਨਪਸੰਦ ਵਿਸ਼ੇ ਆਰਟ ਐਂਡ ਕਰਾਫਟ ਨਾਲ ਕਲਾਕ੍ਰਿਤੀਆਂ ਬਣਾਉਣਗੇ, ਤਾਂ ਜੋ ਬੱਚਿਆਂ ਨੂੰ ਇਹ ਅਹਿਸਾਸ ਹੋਵੇ ਕਿ ਅਸੀਂ ਘਰ ਬੈਠੇ ਵੀ ਆਰਟ ਐਂਡ ਕਰਾਫਟ ਵਿਸ਼ੇ ਨਾਲ ਮਾਨਸਿਕ ਤਣਾਅ ਤੋਂ ਦੂਰ ਹੋ ਸਕਦੇ ਹਾਂ ।

ਇਸ ਵਿਸ਼ੇ ਨਾਲ ਸਬੰਧਤ ਬੱਚਿਆਂ ਵੱਲੋਂ ਪੇਂਟਿੰਗਾਂ ਬਣਾਉਣ ਵਿੱਚ ਕਾਫੀ ਰੂਚੀ ਦਿਖਾਈ ਗਈ । ਅਖੀਰ ਵਿੱਚ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਲਾਕਡਾਊਨ ਕਰਕੇ ਵਿਦਿਆਰਥੀਂਆਂ ਕੋਲ ਪੂਰਾ ਸਮਾਨ ਮਹੱਈਆ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਅਜਿਹੇ ਕੰਪੀਟੀਸ਼ਨਾ ਵਿੱਚ ਵਧ ਚੜ੍ਹ ਕੇ ਹਿੱਸਾ ਲੈਣਾ ਅਤੇ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨਾ ਬਹੁਤ ਹੀ ਸ਼ਲਾਂਘਾ ਯੋਗ ਹੈ।
ਫੋਟੋ :ਆਨਲਾਈਨ ਆਰਟ ਕੰਪੀਟੀਸ਼ਨ ਵਿੱਚ ਭਾਗ ਲੈਂਦੇ ਵਿਦਿਆਰਥੀ।
SPL CORRESPONDENT : LALJI CHOUDHARY choudharylalji76@gmail.com,9872580500.
STAFF REPOTER: YOGESH GUPTA
Yogeshgupta19@yahoo.com,9888206804

EDITOR
CANADIAN DOABA TIMES
Email: editor@doabatimes.com
Mob:. 98146-40032 whtsapp