ਕੈਬਨਿਟ ਮੰਤਰੀ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਖੇ ਪ੍ਰਾਣ ਪ੍ਰਤਿਸ਼ਠਾ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ
-ਆਪਣੇ ਦਫ਼ਤਰ ਵਿਖੇ ਭਗਵਾਨ ਰਾਮ ਜੀ ਦੀ ਪੂਜਾ ਕਰਕੇ ਕੀਤੀ ਲੰਗਰ ਦੀ ਸੇਵਾ
ਹੁਸ਼ਿਆਰਪੁਰ, 22 ਜਨਵਰੀ (CDT NEWS) :
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬਾ ਵਾਸੀਆਂ ਨੂੰ ਅਯੁੱਧਿਆ ਵਿਚ ਨਵਨਿਰਮਤ ਸ੍ਰੀ ਰਾਮ ਮੰਦਿਰ ਵਿਚ ਸਥਾਪਿਤ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੈਸ਼ਨ ਚੌਕ ਸਥਿਤ ਦਫ਼ਤਰ ਵਿਚ ਭਗਵਾਨ ਸ੍ਰੀ ਰਾਮ ਜੀ ਦੀ ਪੂਜਾ ਕਰਨ ਤੋਂ ਬਾਅਦ ਲੰਗਰ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਸਚਾਈ, ਦਿਆਲਤਾ, ਦਇਆ ਦੇ ਪ੍ਰਤੀਕ ਹਨ ਅਤੇ ਉਹ ਅੱਜ ਅਯੁੱਧਿਆ ਵਿਚ ਸਥਾਪਿਤ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸ਼ੁਭ ਮੌਕੇ ’ਤੇ ਅਰਦਾਸ ਕਰਦੇ ਹਨ ਕਿ ਭਗਵਾਨ ਸ੍ਰੀ ਰਾਮ ਦੇਸ਼ ਵਾਸੀਆਂ ਨੂੰ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਪ੍ਰਦਾਨ ਕਰਨ ਅਤੇ ਸਾਡਾ ਆਪਸੀ ਭਾਈਚਾਰਾ ਬਣਿਆ ਰਹੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਪੰਜਾਬ ਅਤੇ ਦਿੱਲੀ ਵਿਚ ਪਾਰਟੀ ਦਾ ਹਰ ਵਰਕਰ ਇਸ ਸ਼ੁੱਭ ਦਿਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਹਰੇਕ ਹਿੰਦੁਸਤਾਨੀ ਦਾ ਸੁਪਨਾ ਸੀ ਕਿ ਅਯੁੱਧਿਆ ਵਿਚ ਸ੍ਰੀ ਰਾਮਲੱਲਾ ਸਥਾਪਿਤ ਹੋਵੇ ਅੱਜ 500 ਸਾਲ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਇਹ ਦਿਨ ਆਇਆ ਹੈ, ਜਿਸ ਨਾਲ ਪੂਰੇ ਦੇਸ਼ ਵਿਚ ਉਤਸਵ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਾਡੀ ਸਨਾਤਨ ਪਰੰਪਰਾ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹੋਏ ਸਾਨੂੰ ਏਕਤਾ ਦੇ ਧਾਗੇ ਵਿਚ ਪਿਰਾਉਣ ਦਾ ਕੰਮ ਵੀ ਕਰਦੀ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਇਸ ਤੋਂ ਬਾਅਦ ਜਿਥੇ ਸ਼ਹਿਰ ਵਿਚ ਲਗਾਏ ਵੱਖ-ਵੱਖ ਸਥਾਨਾਂ ’ਤੇ ਲੱਗੇ ਲੰਗਰਾਂ ਵਿਚ ਸੇਵਾ ਕੀਤੀ, ਉਥੇ ਧਾਰਮਿਕ ਆਯੋਜਨਾ ਵਿਚ ਵੀ ਸ਼ਿਰਕਤ ਕੀਤੀ। ਇਸ ਮੌਕੇ ਦੀ ਹੁਸ਼ਿਆਰਪੁਰ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸਤਵੰਤ ਸਿੰਘ ਸਿਆਣ, ਵਰਿੰਦਰ ਸ਼ਰਮਾ, ਅਜੇ ਵਰਮਾ, ਅਰਜੁਨ ਸ਼ਰਮਾ, ਸਚਿਨ ਗੁਪਤਾ, ਖੁਸ਼ੀ ਰਾਮ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

—
कैबिनेट मंत्री जिंपा ने प्रदेश वासियों को अयोध्या में प्रभु रामलला की प्राण प्रतिष्ठा की दी शुभकामनाएं
– शुभ अवसर पर अपने कार्यालय में भगवान श्री राम जी की पूजा अर्चना कर की लंगर सेवा

होशियारपुर, 22 जनवरी (CDT NEWS) :
कैबिनेट मंत्री पंजाब ब्रम शंकर जिंपा ने आज प्रदेश वासियों को अयोध्या में नवनिर्मित श्री राम मंदिर में स्थापित रामलला की प्राण प्रतिष्ठा के मौके पर हार्दिक शुभकामनाएं दी। सबसे पहले उन्होंने अपने सेशन चौक स्थित कार्यालय में भगवान श्री राम जी की पूजा अर्चना करने के बाद लंगर सेवा की। उन्होंने कहा कि मर्यादा पुरुषोत्तम प्रभु श्री राम सत्य, दया, करुणा के प्रतीक है और वे आज अयोध्या में स्थापित रामलला की प्राण प्रतिष्ठा के शुभ अवसर पर प्रार्थना करते हैं कि भगवान श्री राम देश वासियों को सुख शांति समृद्धि प्रदान करें और हमारा आपसी भाईचारा बना रहे।
कैबिनेट मंत्री ने कहा कि मुख्य मंत्री पंजाब श्री भगवंत सिंह मान व मुख्य मंत्री दिल्ली अरविंद केजरीवाल के नेतृत्व में पंजाब व दिल्ली में पार्टी का हर कार्यकर्ता इस शुभ घड़ी को लेकर काफी उत्साहित है। उन्होंने कहा कि हर हिंदुस्तानी का सपना था कि अयोध्या में श्री रामलला स्थापित हो आज 500 वर्ष बाद परमात्मा की कृपा से यह शुभ घड़ी आई है, जिससे पूरे देश में उत्सव का माहौल है। उन्होंने कहा कि हमारी सनातन परंपरा सरबत के भले की कामना करते हुए हमें एकता के सूत्र में पिरोने का काम भी करती है।
ब्रम शंकर जिंपा ने इसके बाद शहर में लगाए गए अलग-अलग स्थानों पर लगे लंगरों में सेवा की वहीं धार्मिक आयोजनों में भी शिरकत की। इस मौके पर दी होशियारपुर सहकारी बैंक के चेयरमैन विक्रम शर्मा, वरिंदर शर्मा, अजय वर्मा, अर्जुन शर्मा, सचिन गुप्ता, खुशी राम के अलावा अन्य गणमान्य भी मौजूद थे।
—-

News
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ

EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements
Advertisements