मैडम सोनिया उम्मीदवार इशांक कुमार के पक्ष में अलग-अलग गांवों में वोटरों को एकजुट किया
चब्बेवाल : विधानसभा क्षेत्र चब्बेवाल का उप-चुनाव में आम आदमी पार्टी के उम्मीदवार इशांक कुमार के पक्ष में आप मैडम सोनिया ने गांव फदमा में मतदाताओं को लामबंद किया। इस अवसर पर आप सांसद डाॅ. राज कुमार, जो चब्बेवाल निर्वाचन क्षेत्र से दो बार विधायक भी रहे हैं, के बारे में ने मैडम सोनिया ने लोगों को हलके में उनके द्वारा किए गए कार्यों बताया।उन्होंने कहा कि चब्बेवाल का विकास ऐसे ही होता रहे और बेहतर होता जाये, इसलिए लोग डाॅ. इशांक को वोट दें और उन्हें सफल बनाएं।इस अवसर पर जोगी, पूर्व सरपंच मलकीत, भागा, सतविंदर कौर पंच, रणजीत कौर, रजनी बाला, सुदेश, अमरजीत कौर, उषा रानी, संदीप जी आदि भी उपस्थित थे।
ਮੈਡਮ ਸੋਨੀਆ ਨੇ ਵੱਖ-ਵੱਖ ਪਿੰਡਾਂ ਵਿੱਚ ਵੋਟਰਾਂ ਨੂੰ ਕੀਤਾ ਲਾਮਬੰਦ
ਵਿਧਾਨ ਸਭਾ ਹਲਕਾ ਚੱਬੇਵਾਲ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਇਸ਼ਾਂਕ ਕੁਮਾਰ ਦੇ ਹੱਕ ‘ਚ ਆਪ ਨੇਤਰੀ ਮੈਡਮ ਸੋਨੀਆ ਨੇ ਪਿੰਡ ਫਦਮਾ ਵਿੱਚ ਵੋਟਰਾਂ ਨੂੰ ਲਾਮਬੰਦ ਕੀਤਾ। ਇਸ ਮੌਕੇ ਮੈਡਮ ਸੋਨੀਆ ਨੇ ਆਪ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਜੋ ਕਿ ਦੋ ਵਾਰ ਹਲਕਾ ਚੱਬੇਵਾਲ ਤੋਂ ਵਿਧਾਇਕ ਵੀ ਰਹੇ ਹਨ, ਉਹਨਾਂ ਦੁਆਰਾ ਹਲਕੇ ਵਿੱਚ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਚੱਬੇਵਾਲ ਦਾ ਵਿਕਾਸ ਇੰਝ ਹੀ ਅਗਾਂਹ ਵੀ ਚੱਲਦਾ ਰਹੇ ਅਤੇ ਹੋਰ ਬਿਹਤਰ ਹੋਏ ਇਸ ਲਈ ਲੋਕ ਡਾ. ਇਸ਼ਾਂਕ ਨੂੰ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰਣ । ਇਸ ਮੌਕੇ ਤੇ ਜੋਗੀ, ਸਾਬਕਾ ਸਰਪੰਚ ਮਲਕੀਤ, ਭਾਗਾ, ਸਤਵਿੰਦਰ ਕੌਰ ਪੰਚ, ਰਣਜੀਤ ਕੌਰ, ਰਜਨੀ ਬਾਲਾ, ਸੁਦੇਸ਼, ਅਮਰਜੀਤ ਕੌਰ, ਊਸ਼ਾ ਰਾਣੀ, ਸੰਦੀਪ ਜੀ ਆਦਿ ਵੀ ਹਾਜ਼ਰ ਸਨ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ

EDITOR
CANADIAN DOABA TIMES
Email: editor@doabatimes.com
Mob:. 98146-40032 whtsapp