ਅਖਿਲ ਭਾਰਤੀ ਰਾਮ ਰਾਜ ਪਰਿਸ਼ਦ ਦੇ ਪੰਜਾਬ ਪੱਧਰੀ ਅਹੁਦੇਦਾਰਾਂ ਦਾ ਐਲਾਨ

 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਸਤਵਿੰਦਰ ਸਿੰਘ, ਰਾਜ ਅਰੋੜਾ) ਅਖਿਲ ਭਾਰਤੀ ਰਾਮ ਰਾਜ ਪਰਿਸ਼ਦ ਦੇ ਪੰਜਾਬ ਪੱਧਰੀ ਅਹੁਦੇਦਾਰਾਂ ਦਾ ਐਲਾਨ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਗਰਗ ਵਲੋਂ ਕਰ ਦਿੱਤਾ ਗਿਆ ਹੈ।

ਪੰਜਾਬ ਰਾਜ ਕਾਰਜਕਰਨੀ ਚ ਰਵੀ ਲੋਚਨ ਹੀਰ ਜਰਨਲ ਸਕੱਤਰ, ਵਿਸ਼ਵਾ ਮਿੱਤਰ ਗੋਇਲ ਕੈਸ਼ੀਅਰ, ਸੂਭਾਸ਼ ਸ਼ਰਮਾਂ ਆਫਿਸ ਇੰਚਾਰਜ, ਸੰਜੀਵ ਦੁਆ, ਨਰਿੰਦਰ ਬੱਗਾ, ਪ੍ਰਦੀਪ ਕਪੂਰ ਐਡਵਾਇਜਰੀ ਕਮੇਟੀ, ਸੰਜੀਵ ਅਰੋੜਾ ਮੀਡੀਆ ਪ੍ਰਭਾਰੀ, ਅੰਕੁਰ ਵਾਲੀਆ ਆਈ ਟੀ ਹੈੱਡ, ਅੰਸ਼ੁਲ ਜੈਨ ਜਿਲਾ ਯੂਥ ਪ੍ਰਧਾਨ ਹੁਸ਼ਿਆਰਪੁਰ, ਮੋਨੂ ਗੁਪਤਾ ਪ੍ਰਸ਼ਾਸ਼ਨਿਕ, ਰਜਿੰਦਰ ਮੋਦਗਿਲ ਸ਼ਹਿਰੀ ਪ੍ਰਧਾਨ,  ਰਜਨੀਸ਼ ਸਰੀਨ ਜੁਆਂਇੰਟ ਸੈਕਟਰੀ, ਐਡਵੋਕੇਟ ਹਰੀਸ਼ ਢੀਂਗਰਾ, ਐਡਵੋਕੇਟ ਅਮਿਤ ਕੋਹਲੀ, ਐਡਵੋਕੇਟ ਦਵਿੰਦਰ ਸਿੰਘ, ਐਡਵੋਕੇਟ ਮਨੀਸ਼ ਹਾਂਡਾ ਕਾਨੂਨੀ ਸਲਾਹਕਾਰ, ਸੰਦੀਪ ਸ਼ਰਮਾਂ, ਅੰਕਿਤ ਮਿੱਤਲ, ਅਗਮ ਅਬਰੋਲ, ਅਨਿਲ ਸੂਦ, ਗੌਰਵ ਜੋਸ਼ੀ, ਸੁਖਦੇਵ ਖੋਸਲਾ ਸਲਾਹਕਾਰ ਕਮੇਟੀ ਚ ਸ਼ਾਮਿਲ ਕੀਤੇ ਗਏ ਹਨ।

ਇਸ ਦੌਰਾਨ ਸੂਬਾ ਪ੍ਰਧਾਨ ਐਡਵੋਕੇਟ ਗੌਰਵ ਗਰਗ ਨੇ ਕਿਹਾ ਹੈ ਕਿ ਉਂੱਨਾੰ ਦੀ ਸੰਸਥਾ ਦਾ ਮੁੱਖ ਮੰਤਵ ਸਨਾਤਨ ਧਰਮ ਚ ਆ ਰਹੀਆਂ ਤਰੁਟੀਆਂ ਨੂੰ ਦੂਰ ਕਰਨਾ ਹੈ। ਰਾਮ ਮੰਦਿਰ ਬਾਰੇ ਉਂੱਨਾ ਕਿਹਾ ਕਿ ਦੇਸ਼ ਵਿੱਚ 109 ਕਰੋੜ ਹਿੰਦੂ ਹਨ ਤੇ ਉਂੱਨਾ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਰਾਮ ਮੰਦਿਰ ਬਣਨਾ ਚਾਹੀਦਾ ਹੈ।

Related posts

Leave a Reply