ਅਧਿਆਪਕ ਸਹਿਬਾਨ ਅਤੇ ਅਧਿਕਾਰੀ ਜਿੱਨਾਂ ਨੇ ਚੋਣ ਡਿਉੂਟੀ ਦਿੱਤੀ ਹੈ ਨੂੰ 20 ਸਤੰਬਰ ਨੂੰ ਛੁੱਟੀ ਦਾ ਐਲਾਨ

ਹੁਸ਼ਿਆਰਪੁਰ (ਸੁਰਜੀਤ ਸਿੰਘ ਸੈਣੀ) ਜਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਜੋ ਅੱਜ 19 ਸਤੰਬਰ ਨੂੰ ਹੋਈਆਂ ਹਨ ਨੂੰ ਮੁੱਖ ਰੱਖਦੇ ਹੋਏ ਉਹ ਅਧਿਆਪਕ ਸਹਿਬਾਨ ਅਤੇ ਅਧਿਕਾਰੀ ਜਿੱਨਾਂ ਨੇ ਚੋਣ ਡਿਉੂਟੀ ਦਿੱਤੀ ਹੈ ਉਂੱਨਾਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕਮ ਜਿਲਾ ਚੋਣ ਅਫਸਰ ਨੇ 20 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

ਪਰ ਜੋ ਅਧਾਕਰੀ ਤੇ ਅਧਿਆਪਕ ਚੋਣ ਡਿਉੂਟੀ ਤੇ ਨਹੀਂ ਗਏ, ਉਹ ਆਮ ਵਾਂਗ ਹੀ ਸਰਕਾਰੀ ਅਦਾਰਿਆਂ ਚ ਡਿਉੂਟੀ ਦੇਣਗੇ।

Related posts

Leave a Reply