ਕੋਰੋਨਾਵਾਇਰਸ ਕਰਕੇ ਪੰਜਾਬ ‘ਚ ਅੱਜ ਮੰਗਲਵਾਰ ਨੂੰ ਚੌਥੀ ਮੌਤ

ਚੰਡੀਗੜ੍ਹ (CDT NEWS)- ਕੋਰੋਨਾਵਾਇਰਸ ਕਰਕੇ ਪੰਜਾਬ ‘ਚ ਅੱਜ ਮੰਗਲਵਾਰ ਨੂੰ ਚੌਥੀ ਮੌਤ ਹੋ ਗਈ ਹੈ।

ਮ੍ਰਿਤਕ ਨਯਾਗਾਉਂ ਦਾ ਵਾਸੀ ਸੀ ਉਸਨੇ ਪੀ.ਜੀ.ਆਈ ‘ਚ ਆਖਰੀ ਸਾਹ ਲਏ।

Related posts

Leave a Reply