ਗੜ੍ਹਦੀਵਾਲਾ : 2 ਮਾਰਚ ਨੂੰ ਸਵੇਰੇ 10 ਤੋਂ 4 ਸ਼ਾਮ ਵਜੇ ਤਕ 66 ਕੇਵੀ ਸਬ ਸਟੇਸ਼ਨ ਗੜ੍ਹਦੀਵਾਲਾ / ਲਾਇਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ।
ਇਹ ਜਾਣਕਾਰੀ ਇੰਜੀ. ਜੋਗਿੰਦਰ ਸਿੰਘ ਉੱਪ ਮੰਡਲ ਅਫ਼ਸਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਗੜ੍ਹਦੀਵਾਲਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ 11 ਕੇ ਵੀ ਫੀਡਰ ਗੜ੍ਹਦੀਵਾਲਾ, ਖਾਲਸਾ ਕਾਲਜ ਗੜ੍ਹਦੀਵਾਲਾ, ਮਾਨਗੜ੍ਹ, ਅਰਗੋਵਾਲ, ਸੰਸਾਰਪੁਰ, ਮੱਕੋਵਾਲ, ਮਸਤੀਵਾਲ,ਪੰਡੋਰੀ ਅਟਵਾਲ, ਚੱਕਨੂਰ ਅਲੀ, ਬਾਹਗਾ ਏ ਪੀ, ਤਲਵੰਡੀ ਜੱਟਾਂ ਏ ਪੀ, ਚੱਕਖੇਲਾ 24 ਘੰਟੇ ਧੁੱਗਾ-1 ਏ ਪੀ, ਰੂਪੋਵਾਲ ਏ ਪੀ, ਸ਼ੁਗਰ ਮਿਲਜ ਰੰਧਾਵਾ, ਕੋਲਡ ਸਟੋਰ ਅੰਬਾਲਾ ਜੱਟਾਂ, ਢੀਂਗਰਾ ਕੋਲਡ ਸਟੋਰ ਗੜ੍ਹਦੀਵਾਲਾ ਸਮੇਤ ਫੀਡਰਾਂ ਤੇ ਚੱਲਦੇ ਪਿੰਡ ਘਰਾਂ / ਟਿਊਬਵੈਲਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp