ਗਰੀਬ ਬਚਿਆ ਨੂੰ ਰੈਡ ਕਰਾਸ ਸੋਸਾਇਟੀ , ਚੰਡੀਗੜ੍ਹ ਵੱਲੋਂ ਕੱਪੜੇ, ਿਖਡੋਣੇ ਅਤੇ ਮਾਸਕ ਵੰਡੇ ਗਏ

ਝੋਪੜੀਆ ਦੇ ਿਵਚ ਰਹਿਣ ਵਾਲੇ ਗਰੀਬ ਬਚਿਆ ਨੂੰ ਪੰਜਾਬ ਰੈਡ ਕਰਾਸ ਸੋਸਾਇਟੀ , ਚੰਡੀਗੜ੍ਹ ਵੱਲੋਂ ਚਾਇਲਡ ਹੈਲਪ ਲਾਈਨ 1098 ਦੇ ਸਹਿਯੋਗ ਦੇ ਨਾਲ ਕੱਪੜੇ, ਿਖਡੋਣੇ ਅਤੇ ਮਾਸਕ ਵੰਡੇ ਗਏ
ਗੁਰਦਾਸਪੁਰ 1 ਮਈ ( ਅਸ਼ਵਨੀ :- ਗੁਰਦਾਸਪੁਰ ਦੇ ਸਲਮ ਏਰੀਆ ਰਾਮਨਗਰ ਦੇ ਨੇੜੇ ਝੋਪੜੀਆ ਦੇ ਿਵਚ ਰਹਿਣ ਵਾਲੇ ਗਰੀਬ ਲੋਕਾਂ ਦੇ 50 ਤੋਂ ਿਜਆਦਾ ਬਚਿਆ ਨੂੰ ਅੱਜ ਪੰਜਾਬ ਰੈਡ ਕਰਾਸ ਸੋਸਾਇਟੀ , ਚੰਡੀਗੜ੍ਹ ਵੱਲੋਂ ਚਾਇਲਡ ਹੈਲਪ ਲਾਈਨ 1098 ਦੇ ਟੀਮ ਮੈਂਬਰਾਂ ਦੇ ਸਹਿਯੋਗ ਦੇ ਨਾਲ ਕੱਪੜੇ, ਿਖਡੋਣੇ ਅਤੇ ਮਾਸਕ ਵੰਡੇ ਗਏ । ਅਸਲ ਿਵਚ ਿੲਹ ਬਹੁਤ ਹੀ ਹੈਰਾਨੀ ਜਨਕ ਹੈ ਿਕ ਿੲਸ ਿੲਲਾਕੇ ਿਵਚ ਕਰੀਬ 45 ਸਾਲ ਤੋਂ ਿੲਹ ਅੱਤ ਦਰਜੇ ਦੇ ਗਰੀਬ ਲੋਕ ਝੋਪੜੀਆ ਿਵਚ ਰਹਿਣ ਲਈ ਮਜਬੂਰ ਹਨ । ਬਹੁਤ ਹੀ ਘੱਟ ਕਪੜਿਆ ਿਵਚ ਿੲਹ ਲੋਕ ਖ਼ੂਨ ਦੀ ਘਾਟ , ਕੁਪੋਸ਼ਣ ਸਮੇਤ ਕਈ ਿਬਮਾਰੀਆ ਅਤੇ ਸਭ ਤੋਂ ਵੱਡੀ ਿਬਮਾਰੀ ਗਰੀਬੀ ਤੇ ਭੁੱਖਮਰੀ ਤੋਂ ਪੀੜਤ ਹਨ ।

ਪੰਜਾਬ ਰੈਡ ਕਰਾਸ ਸੋਸਾਇਟੀ , ਚੰਡੀਗੜ੍ਹ ਦੇ ਆਗੁਆ ਵੱਲੋਂ ਬਚਿਆ ਿਵਚ ਕੱਪੜੇ ਆਦਿ ਵੰਡਣ ਤੋਂ ਪਹਿਲਾ ਿੲਹਨਾ ਨੂੰ ਿਡਟੋਲ ਵਾਲੇ ਪਾਣੀ ਦੇ ਨਾਲ ਸੇਨੀਟਾਇਜ ਕੀਤਾ ਿਗਆ ਿੲਸ ਉਪਰਾਤ ਬਚਿਆ ਨੂੰ ਿਖਡੋਣੇ , ਮਾਸਕ ਅਤੇ ਕੱਪੜੇ ਿਦਤੇ ਗਏ ਿੲਹਨਾ ਨੂੰ ਲੈ ਕੇ ਬੱਚੇ ਖੁਸ਼ ਿਦਖਾਈ ਦੇ ਰਹੇ ਸਨ । ਸ੍ਰੀ ਰਾਮੇਸ਼ ਮਹਾਜਨ ਪ੍ਰੋਜੇਕਟ ਕੋਆਰਡੀਨੇਟਰ ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਗੁਰਦਾਸਪੁਰ ਨੇ ਦਸਿਆ ਿਕ ਉਹਨਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਗੁਰਦਾਸਪੁਰ ਨੂੰ ਪੱਤਰ ਿਲਖਿਆ ਿਗਆ ਹੈ ਿਕ ਸਲਮ ਏਰੀਆ ਅਤੇ ਝੋਪੜੀਆ ਿਵਚ ਰਹਿਣ ਵਾਲੇ ਿੲਹਨਾ ਪਰਿਵਾਰਾਂ ਦੀ ਮੈਡੀਕਲ ਜਾਂਚ ਕੀਤੀ ਜਾਵੇ ਤਾਂ ਜੋ ਿੲਹਨਾ ਦਾ ਿੲਲਾਜ ਕਰਵਾਿੲਆ ਜਾ ਸਕੇ । ਿੲਸ ਮੋਕਾਂ ਤੇ ਹੋਰਨਾਂ ਤੋਂ ਿੲਲਾਵਾ ਸ੍ਰੀ ਰਾਮੇਸ਼ ਮਹਾਜਨ ਪ੍ਰੋਜੇਕਟ ਕੋਆਰਡੀਨੇਟਰ ਰੈਡ ਕਰਾਸ ਨਸ਼ਾ ਛੁਡਾੳ ਕੇਂਦਰ ਗੁਰਦਾਸਪੁਰ , ਵਾਰਿੰਦਰ ਿਸੰਘ ਸੈਣੀ , ਅਨੀਤਾ ਿਗੱਲ, ਸਤਿੰਦਰ ਕੋਰ , ਜਗੀਰ ਿਸੰਘ, ਭਰਤ ਸ਼ਰਮਾ ਅਤੇ ਹੋਰ ਟੀਮ ਮੈਂਬਰ ਹਾਜਰ ਸਨ ।

Related posts

Leave a Reply