LATEST: BREAKING – ਜਲੰਧਰ ਤੇ ਫਗਵਾੜਾ ਵਿੱਚ ਤਿੰਨ ਹਾਦਸੇ : ਇੱਕ ਸਕੂਲੀ ਵਿਦਿਆਰਥਣ ਸਣੇ 6 ਜਣਿਆਂ ਦੀ ਚਲੀ ਗਈ ਜਾਨ

Jalandher (SUKHWINDER, VIKAS JULKA) :-ਜਲੰਧਰ ਤੇ ਫਗਵਾੜਾ ਵਿੱਚ ਵੀਰਵਾਰ ਨੂੰ ਤਿੰਨ ਹਾਦਸੇ ਹੋਏ ਜਿਨ੍ਹਾਂ ਵਿੱਚੋਂ ਪਹਿਲੇ ਹਾਦਸੇ ‘ਚ ਕਾਰ ਤੇ ਆਲਟੋ ਦੀ ਟੱਕਰ ਵਿੱਚ ਆਲਟੋ ਸਵਾਰ 5 ਜਣਿਆਂ ਦੀ ਮੌਤ ਹੋਈ ਜਦਕਿ ਇੱਕ ਹਾਦਸੇ ‘ਚ ਕਾਰ ਤੇ ਆਟੋ ਦੀ ਟੱਕਰ ਹੋਈ, ਜਿਸ ਵਿੱਚ ਅੱਠਵੀਂ ਦੀ ਵਿਦਿਆਰਥਣ ਰਾਣੀ ਕੁਮਾਰੀ ਦੀ ਮੌਤ ਹੋ ਗਈ। ਤੀਜੇ ਹਾਦਸੇ ਵਿੱਚ ਟਾਇਰ ਫਟਣ ਨਾਲ ਮਹਿੰਦਰਾ ਪਿਕਅਪ ਪਲਟ ਗਈ, ਜਿਸ ਵਿੱਚ ਕਰੀਬ 15 ਸ਼ਰਧਾਲੂ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ।

Related posts

Leave a Reply