ਜਵਾਹਰ ਨਵੋਦਿਆ ਵਿਦਿਆਲਿਆ ਦੀੇ ਛੇਵੀਂ ਜਮਾਤ ਲਈ ਚੋਣ ਪ੍ਰੀਖਿਆ 29 ਅਪ੍ਰੈਲ ਨੂੰ

ਜਵਾਹਰ ਨਵੋਦਿਆ ਵਿਦਿਆਲਿਆ ਦੀੇ ਛੇਵੀਂ ਜਮਾਤ ਲਈ ਚੋਣ ਪ੍ਰੀਖਿਆ 29 ਅਪ੍ਰੈਲ ਨੂੰ
 
ਹੁਸ਼ਿਆਰਪੁਰ :
ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਦੀ ਛੇਵੀਂ ਜਮਾਤ ਦੀ ਚੋਣ ਪ੍ਰੀਖਿਆ 29 ਅਪ੍ਰੈਲ 2023 ਨੂੰ ਸਵੇਰੇ 11.30 ਵਜੇ ਤੋਂ ਬਾਅਦ ਦੁਪਹਿਰ 1.30 ਵਜੇ ਤੱਕ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਇੰਚਾਰਜ ਪ੍ਰਿੰਸੀਪਲ ਰੰਜੂ ਦੁੱਗਲ      ਨੇ ਦੱਸਿਆ ਕਿ ਜ਼ਿਲ੍ਹਾਂ ਵਿਦਿਆਰਥੀਆਂ ਨੇ ਜਵਾਹਰ ਨਵੋਦਿਆ ਵਿਚ ਛੇਵੀਂ ਜਮਾਤ ਵਿਚ ਦਾਖ਼ਲਾ ਲੈਦ ਲਈ ਆਨਲਾਈਨ ਫਾਰਮ ਪਰੇ ਸਨ, ਵੁਹ ਵਿਦਿਆਰਥੀ ਆਪਦਾ ਪ੍ਰੀਖਿਆ ਪ੍ਰਵੇਸ਼ ਪੱਤਰ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ www.navodaya.gov.in ’ਤੇ ਦਿੱਤੇ ਗਏ Çਲੰਕ ਤੋਂ ਆਪਣਾ ਰਜਿਸਟ੍ਰੇਸ਼ਨ ਨੰਬਰ ਭਰ ਕੇ ਡਾਊਨਲੋਡ ਕਰ ਸਕਦੇ ਹਨ, ਜਾਂ ਜਵਾਹਰ ਨਵੋਦਿਆ ਵਿਦਿਆਲਿਆ ਫਲਾਈ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਵੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਵਧੇਰੇ ਜਾਦਕਾਰੀ ਲਈ ਫੋਨ ਨੰਬਰ 01882-289393, 94636-46719 ਅਤੇ 98038-88828 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
जवाहर नवोदय विद्यालय ने छठी कक्षा की दाखिला परीक्षा 29 को: प्रिंसिपल रंजू दुग्गल
 – विद्यार्थी विद्यालय की वैबसाइट  www.navodaya.gov.in  पर दिए गए लिंक से डाउनलोड कर सकते हैं प्रवेश पत्र
होशियारपुर:
जवाहर नवोदय विद्यालय फलाही की प्रिंसिपल रंजू दुग्गल ने बताया कि जवाहर नवोदय विद्यालय फलाही में छठी कक्षा की दाखिला परीक्षा 29 अप्रैल(शनिवार) को सुबह 11:30 से दोपहर 1:30 बजे तक होगी। उन्होंने बताया कि जिन विद्यार्थियों ने जवाहर नवोदय विद्यालय में छठी कक्षा में दाखिला लेने के लिए आनलाइन फार्म भरे थे, वे विद्यार्थी अपना परीक्षा प्रवेश पत्र नवोदय विद्यालय समिति की वैबसाइट  www.navodaya.gov.in पर दिए गए लिंक पर अपना रजिस्ट्रेशन नंबर भर कर डाउनलोड कर सकते हैं। इसके अलावा वे जवाहर नवोदय विद्यालय फलाही, जिला होशियारपुर से भी प्रवेश पत्र प्राप्त कर सकते हैं। उन्होंने बताया कि अधिक जानकारी के लिए 01882-289393, 94636-46719, 9803888828 पर भी फोन कर संपर्क किया जा सकता है।
                                     —
SUBSCRIBE CHANNEL FOR LATEST UPDATE

Related posts

Leave a Reply