ਨੌਜਵਾਨ ਨੇ ਅੰਮ੍ਰਿਤਸਰ ਦੇ ਸਰੋਵਰ ਵਿੱਚ ਛਾਲ ਮਾਰੀ ਤੇ ਜਦੋਂ ਬਾਹਰ ਕੱਢਿਆ ਤਾਂ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਚ ਇੱਕ ਨੌਜਵਾਨ ਨੇ ਮੰਦਰ ਦੇ ਸਰੋਵਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

ਇਸ ਮੌਕੇ ਮੰਦਰ ਵਿੱਚ ਮੌਜੂਦ ਲੋਕਾਂ ਦੀ ਤਰਫੋਂ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦੇ ਜ਼ਿਆਦਾ ਵਹਾਅ ਕਾਰਨ ਨੌਜਵਾਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ । ਜਦੋਂ ਉਸਨੂੰ ਝੀਲ ਤੋਂ ਬਾਹਰ ਕੱਢਿਆ  ਗਿਆ ਤਾਂ ਉਸ ਤੋਂ ਬਾਅਦ ਜਵਾਨ ਦੀ ਮੌਤ ਹੋ ਗਈ 

ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। । ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ  ਮ੍ਰਿਤਕ ਦਾ ਨਾਮ ਸੁਨੀਲ ਮਹਿਰਾ (45) ਹੈ ਜੋ ਕਿ ਜਗਾਦੰਬੇ ਕਲੋਨੀ ਮਜੀਠਾ ਦਾ ਵਸਨੀਕ ਹੈ।

Related posts

Leave a Reply