ਵੰਦਨਾ ਅਰੋੜਾ ਦਾ ਅੰਤਿਮ ਸੰਸਕਾਰ ਅੱਜ 12 ਵਜੇ : JATHAEDAR BEDI

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਵੰਦਨਾ ਅਰੋੜਾ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12 ਵਜੇ ਕਰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਬੇਦੀ ਨੇ ਦੱਸਿਆ ਹੈ ਕਿ ਸਿਟੀ ਹੁਸ਼ਿਆਰਪੁਰ ਦੇ ਥਾਣੇਦਾਰ ਗੋਵਿਦ ਨੇ ਉਂੱਨਾ ਨੂੰ ਭਰੋਸਾ ਦਿਵਾਇਆ ਹੈ ਕਿ ਬੇਟੀ ਵੰਦਨਾ ਦੇ ਸਹੁਰਾ ਸਾਹਿਬ ਆਤਮ ਸਮਰਪਣ ਕਰਨ  ਦੇ ਇਛੁੱਕ ਹਨ।

JATHAEDAR BEDI  ਦੋਆਬਾ ਟਾਇਮਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਟੀ ਵੰਦਨਾ ਅਰੋੜਾ ਦੀ ਮੌਤ ਅਜਾਈੰ ਨਹੀਂ ਜਾਣ ਦਿੱਤੀ ਜਾਵੇਗੀ ਤੇ ਹਰ ਹਾਲਾਤ ਇਨਸਾਫ ਲੈ ਕੇ ਰਹਾਂਗੇ। ਗੌਰਤਲਬ ਹੈ ਕਿ ਪਿਛਲੇ ਦਿਨੀਂ ਵੰਦਨਾ ਅਰੋੜਾ ਦੀ ਰਹੱਸਮਈ ਪ੍ਰਸਤਿਥਿਤੀਆਂ ਚ ਮੌਤ ਹੋ ਗਈ ਸ ੀਤੇ ਉਸਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਦੋਂ ਕਿ ਦੱਸਿਆ ਇਹ ਜਾ ਰਿਹਾ ਹੈ ਕਿ ਦੋਵਾਂ ਦਾ ਆਪਸ ਚ ਬਹੁਤ ਪਿਆਰ ਸੀ ਤੇ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਨੌਜਵਾਨ ਵੰਦਨਾ ਅਰੋੜਾ ਨੂੰ ਬਹੁਤ ਆਦਰ ਤੇ ਸਤਿਕਾਰ ਦਿੰਦਾ ਸੀ। ਜਥੇਦਾਰ ਬੇਦੀ ਦੀ ਮੰਗ ਹੈ ਕਿ ਮ੍ਰਿਤਕਾ ਵੰਦਨਾ ਅਰੋੜਾ ਦੇ ਪਰਿਵਾਰ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ।

Related posts

Leave a Reply