ਮਨਮਹੇਸ਼ ਸਰਮਾਂ ਨੇ ਵੈਟਨਰੀ ਪੋਲੀਕਲੀਨਿਕ ਵਿਖੇ ਜਿਲਾ ਵੈਟਨਰੀ  ਦਾ ਅਹੁਦਾ ਸੰਭਾਲਿਆ 

ਮਨਮਹੇਸ਼ ਸਰਮਾਂ ਨੇ ਵੈਟਨਰੀ ਪੋਲੀਕਲੀਨਿਕ ਵਿਖੇ ਜਿਲਾ ਵੈਟਨਰੀ  ਦਾ ਅਹੁਦਾ ਸੰਭਾਲਿਆ 
 
ਪਠਾਨਕੋਟ,13 ਜੁਲਾਈ (ਰਾਜਿੰਦਰ ਸਿੰਘ ਰਾਜਨ) ਪਸੂ ਹਸਪਤਾਲ  ਭੋਆ ਵਿਖੇ ਤਾਇਨਾਤ ਵੈਟਨਰੀ ਇੰਸਪੈਕਟਰ  ਮਨਮਹੇਸ਼ ਸ਼ਰਮਾ  ਵੱਲੋਂ ਵੈਟਨਰੀ ਪੋਲੀਕਲੀਨਿਕ ਪਠਾਨਕੋਟ ਵਿਖੇ  ਜਿਲਾ ਵੈਟਨਰੀ ਇੰਸਪੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ.
 
ਇਸ ਮੌਕੇ ਤੇ ਪਸੂ ਪਾਲਣ ਵਿਭਾਗ ਜਿਲਾ ਪਠਾਨਕੋਟ ਦੇ ਡਿਪਟੀ ਡਾਇਰੈਕਟਰ ਡਾਕਟਰ ਰਮੇਸ਼ ਕੋਹਲੀ, ਸੀਨੀਅਰ ਵੈਟਨਰੀ ਅਫ਼ਸਰ ਡਾ ਸਮੇਸ਼ ਸਿੰਘ, ਡਾ ਰਵੀ ਸਿੰਘ ਕਾਟਰ, ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ,ਰਕੇਸ ਕਸਿਯਪ, ਸੁਰੇਸ਼ ਭਾਰਦਵਾਜ,ਸੇਵਾ ਮੁੱਕਤ ਡੀ ਵੀ ਆਈ ਵਿਪਨ ਵਰਮਾ, ਡੀ ਵੀ ਆਈ ਪਵਨ ਕੁਮਾਰ, ਸੰਦੀਪ ਮਹਾਜ਼ਨ ,ਵਿਨੇ ਸੈਣੀ,ਐਡਵਿਨ ਮਸੀਹ,ਰਕੇਸ ਸੈਣੀ,ਸਾਜਣ ਕੁਮਾਰ,ਪ੍ਰਵੀਨ ਕੁਮਾਰ,ਦਰਸ਼ਨਾ ਦੇਵੀ,ਰਾਜ ਕੁਮਾਰ ਰਾਜੂ ਆਦਿ ਹਾਜ਼ਰ ਸਨ।

Related posts

Leave a Reply