ਡੀ, ਜੀ, ਪੀ, ਜੀ ਦੇ ਨਿਰਦੇਸ਼ਾਂ ਤੇ ਮੁਕੇਰੀਆਂ ਅਤੇ ਦਸੂਹਾ ਦੇ ਡੀ,ਐਸ, ਪੀ ਦੀਆਂ ਕੀਤੇ ਗਏ ਤਬਾਦਲੇ

ਮੁਕੇਰੀਆਂ ਅਤੇ ਦਸੂਹਾ ਦੇ ਡੀ,ਐਸ, ਪੀ ਦੀਆਂ ਕੀਤੇ ਗਏ ਤਬਾਦਲੇ
ਮੁਕੇਰੀਆਂ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮੁਕੇਰੀਆਂ ਦੇ ਡੀ, ਐੱਸ,ਪੀ ਰਵਿੰਦਰ ਸਿੰਘ, ਅਤੇ ਡੀ, ਐੱਸ, ਪੀ ਦਸੂਹਾ ਰਣਜੀਤ ਸਿੰਘ ਨੂੰ ਬਦਲ ਕੇ ਪੰਜਾਬ ਪੁਲਿਸ ਹੈੱਡਕੁਆਰਟਰ ਭੇਜ ਦਿੱਤਾ ਗਿਆ
ਇਹ ਬਦਲੀਆਂ ਮਾਨਯੋਗ ਡੀ, ਜੀ, ਪੀ, ਦੇ ਆਦੇਸ਼ਾਂ ਤੇ ਕੀਤੀਆਂ ਗਈਆਂ ਹਨ
ਇਨ੍ਹਾਂ ਪੋਸਟਾਂ ਤੇ ਹੁਣ ਕੌਣ ਆਵੇਗਾ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ

Related posts

Leave a Reply