ਵਿਸ਼ਵ ਤੇ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਰਾਜ ਸਰਕਾਰ, ਸਿਹਤ ਵਿਭਾਗ,ਪੁਲਿਸ ਵਿਭਾਗ,ਜਿਲਿਅਾ ਜਿਲ੍ਹਾ ਮੈਜਿਸਟ੍ਰੇਟ/ਪ੍ਸ਼ਾਸਨ ਅਤੇ ਸਮਾਜ ਸੇਵਕ ਮਾਨਵਤਾ ਦੀ ਸੇਵਾ ਵਿੱਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ – ਸੂਬਾ ਜਨਰਲ ਸਕੱਤਰ ਪ੍ਰਸ਼ਾਂਤ ਅਾਦਿਅਾ

ਵਿਸ਼ਵ ਤੇ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਰਾਜ ਸਰਕਾਰ, ਸਿਹਤ ਵਿਭਾਗ,ਪੁਲਿਸ ਵਿਭਾਗ,ਜਿਲਿਅਾ ਜਿਲ੍ਹਾ ਮੈਜਿਸਟ੍ਰੇਟ/ਪ੍ਸ਼ਾਸਨ ਅਤੇ ਸਮਾਜ ਸੇਵਕ ਮਾਨਵਤਾ ਦੀ ਸੇਵਾ ਵਿੱਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ – ਜਨਰਲ ਸਕੱਤਰ ਪ੍ਰਸ਼ਾਂਤ ਅਾਦਿਅਾ

HOSHIARPUR (ADESH) ਵਿਸ਼ਵ ਤੇ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਰਾਜ ਸਰਕਾਰ, ਸਿਹਤ ਵਿਭਾਗ,ਪੁਲਿਸ ਵਿਭਾਗ,ਜਿਲਿਅਾ ਜਿਲ੍ਹਾ ਮੈਜਿਸਟ੍ਰੇਟ/ਪ੍ਸ਼ਾਸਨ ਅਤੇ ਸਮਾਜ ਸੇਵਕ ਮਾਨਵਤਾ ਦੀ ਸੇਵਾ ਵਿੱਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ ਸਮਾਜ ਦੀ ਭਲਾਈ ਲਈ ਸੰਤ ਸਿਪਾਹੀਆਂ ਵਾਂਗ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਹਨ ਇਸ ਅਾਫਤਾ ਨਾਲ ਨਜਿੱਠਣ ਲਈ ਸਾਡੇ ਡਾਕਟਰ ਸਾਹਿਬਾਨ,ਨਰਸਿੰਗ ਸਟਾਫ, ਪੈਰਾ ਮੈਡੀਕਲ ਸਟਾਫ ਜਨਤਾ ਲਈ ਪਰਮਾਤਮਾ ਦਾ ਸਵਰੂਪ ਹਨ .

ਇਸ ਮੌਕੇ ‘ਤੇ ਗੌਰਮਿੰਟ ਡਰੱਗ ਡੀ ਅਡੀਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਨੇ ਅਾਮ ਜਨਤਾ ਨੂੰ ਸਿਹਤ ਵਿਭਾਗ ਤੇ ਜਿਲਾ ਪ੍ਰਸ਼ਾਸਨ ਵਲੋ ਸਮੇਂ ਸਮੇਂ ਦਿੱਤੀਅਾ ਜਾਂਦੀ ਹਦਾਇਤਾਂ ‘ਤੇ ਅਮਲ ਕਰਨ ਦੀ ਅਪੀਲ ਕੀਤੀ ਗਈ,ੳੁਹਨਾ ਨੇ ਕਿਹਾ ਕਿ ਜਿਲਾ ਪ੍ਰਸ਼ਾਸਨ ਜਨਤਾ ਲਈ ਸਮਾਜ ਲਈ ਹਰ ਸੰਭਵ ਯਤਨ ਕਰ ਰਿਹਾ ਹੈ ੳੁਹਨਾ ਨੂੰ ਸਹਿਯੋਗ ਦੇਣਾ ਸਾਡੀ ਸਭ ਦੀ ਜਿੰਮੇਵਾਰੀ ਹੈ

Related posts

Leave a Reply