ਵੱਡੀ ਖ਼ਬਰ : ਅਕਾਲ ਤਖ਼ਤ ਸਾਹਿਬ ਤੇ ਮੀਟਿੰਗ ਖ਼ਤਮ, ਜਿੰਨੇ ਵੀ ਸਿੱਖ ਗ੍ਰਿਫਤਾਰ ਕੀਤੇ ਅਤੇ ਖਾਸਤੌਰ ਤੇ ਜੋ ਬਾਹਰ ਦੀਆਂ ਜੇਲਾਂ ਚ ਬੰਦ ਹਨ ਓਹਨਾ ਨੂੰ 24 ਘੰਟੇ ਚ ਰਿਹਾ ਕਰਨ ਦਾ ਅਲਟੀਮੇਟਮ ਦਿੱਤਾ ਗਿਆ

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਤੇ ਮੀਟਿੰਗ ਖ਼ਤਮ ਹੋ ਚੁਕੀ ਹੈ. ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਿੰਨੇ ਵੀ ਸਿੱਖ ਗ੍ਰਿਫਤਾਰ ਕੀਤੇ ਗਏ ਹਨ ਅਤੇ ਖਾਸਤੌਰ ਤੇ ਜੋ ਬਾਹਰ ਦੀਆਂ ਜੇਲਾਂ ਚ ਬੰਦ ਹਨ ਓਹਨਾ ਨੂੰ 24 ਘੰਟੇ ਚ ਰਿਹਾ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਹੈ।

ਤਮਾਮ ਸਿੱਖ ਜਥੇਬੰਦੀਆਂ ਨੇ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਦੇ ਦਿੱਤੇ ਹਨ। 

THIS IS BREAKING NEWS AND WILL BE UPDATED SOON.

Related posts

Leave a Reply