ਵੱਡੀ ਖ਼ਬਰ # CAPTAN AMRINDER : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਚ ਸ਼ਾਮਿਲ ! ਬਣਾਏ ਜਾ ਸਕਦੇ ਨੇ ਕੇਂਦਰੀ ਖੇਤੀਬਾੜੀ ਮੰਤਰੀ

ਦਿੱਲ੍ਹੀ (ਬਲਵਿੰਦਰ ਸਿੰਘ ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਕਿਸੇ ਵੇਲੇ ਵੀ ਸ਼ਾਮਿਲ ਹੋ ਸਕਦੇ ਹਨ ਅਤੇ ਕੇਂਦਰ ਚ ਓਹਨਾ ਨੂੰ ਵੱਡੀ ਜਿੰਮੇਦਾਰੀ ਸੌਂਪੀ  ਜਾ ਸਕਦੀ ਹੈ। 

ਇਸ ਸਬੰਧੀ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਹੈ ਕਿ ਉਹ ਜਲਦੀ ਪ੍ਰਧਾਨਮੰਤਰੀ ਮੋਦੀ ਨਾਲ ਗੱਲਬਾਤ ਕਰਨਗੇ ਅਤੇ ਓਹਨਾ ਨੂੰ ਖੇਤੀਬਾੜੀ ਮੰਤਰੀ ਵੀ ਬਣਾਇਆ ਜਾ ਸਕਦਾ ਹੈ।  ਓਹਨਾ ਇਹ ਵੀ ਸੰਕੇਤ ਦਿੱਤਾ ਹੈ ਕਿ ਓਹਨਾ ਦੇ ਜਰੀਏ ਕਿਸਾਨੀ ਮੁੱਦੇ ਵੀ ਹਲ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।  

Related posts

Leave a Reply