ਵੱਡੀ ਖ਼ਬਰ : ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਵੀ ਕੋਰੋਨਾ ਦੇ ਲਪੇਟੇ ਚ, ਟੈਸਟ ਹਲਕੇ ਬੁਖ਼ਾਰ ਕਾਰਨ

ਹੁਸ਼ਿਆਰਪੁਰ : ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼  ਕੋਰੋਨਾ ਸਕਾਰਾਤਮਕ ਆਏ ਹਨ। ‘

ਓਹਨਾ  ਇਹ ਟੈਸਟ ਹਲਕੇ ਬੁਖ਼ਾਰ ਕਾਰਨ ਕਰਵਾਏ ਹਨ। ਓਹਨਾ ਆਪਣੇ ਆਪ ਨੂੰ ਕੁਰੰਟਰੀਨ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਜੋ ਉਸਦੇ ਨਾਲ ਸੰਪਰਕ ਵਿੱਚ ਰਹੇ ਹਨ ਉਹਨਾਂ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ.

Related posts

Leave a Reply