ਵੱਡੀ ਖ਼ਬਰ : ਡਿਪਟੀ ਮੁੱਖ ਮੰਤਰੀ ਰੰਧਾਵਾ ਨੇ 3 ਪੁਲਿਸ ਮੁਲਾਜ਼ਮ ਪੁਲਿਸ ਨਾਕੇ ਤੇ ਕੀਤੇ ਮੁਅੱਤਲ

ਡਿਪਟੀ ਮੁੱਖ ਮੰਤਰੀ ਰੰਧਾਵਾ ਨੇ 3 ਪੁਲਿਸ ਮੁਲਾਜ਼ਮ ਪੁਲਿਸ ਨਾਕੇ ਤੇ ਕੀਤੇ ਮੁਅੱਤਲ

ਫਿਲੌਰ : – ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਲੌਰ ਨਾਕੇ ਤੇ ਅਚਾਨਕ ਚੈਕਿੰਗ ਕੀਤੀ। ਇਸ ਦੌਰਾਨ ਡਿਊਟੀ ਵਿਚ ਲਾਪਰਵਾਹੀ ਕਰਨ ਤੇ ਡਿਪਟੀ ਮੁੱਖ ਮੰਤਰੀ ਰੰਧਾਵਾ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ।

ਜਾਣਕਾਰੀ ਦੇ ਦੌਰਾਨ ਪੁਲਿਸ ਨਾਕੇ ਤੇ ਡਿਊਟੀ ਦੌਰਾਨ ਢਿੱਲ ਵਰਤੀ ਗਈ ਸੀ ਅਤੇ ਕੁਝ ਮੁਲਾਜ਼ਿਮ ਨਾਕੇ ਤੋਂ ਗਾਇਬ ਸਨ ।

Related posts

Leave a Reply