ਵੱਡੀ ਖ਼ਬਰ : ਪਾਕਿਸਤਾਨ ਚ ਕਵਿਤਾ ਤੋਂ ਬਾਅਦ ਪੂਜਾ ਨਾਂ ਦੀ ਨਾਬਾਲਿਗ ਹਿੰਦੂ ਲੜਕੀ ਅਗਵਾ

ਪੰਜਾਬ / ਪਾਕਿਸਤਾਨ: ਪਾਕਿਸਤਾਨ ਦੇ ਸਿੰਧ ਰਾਜ ਵਿਚ ਕਵਿਤਾ ਨਾਂ ਦੀ ਨਾਬਾਲਿਗ ਹਿੰਦੂ ਲੜਕੀ ਦੇ ਅਗਵਾ, ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਸਿੰਧ ਸ਼ਹਿਰ ਹੈਦਰਾਬਾਦ ਦੀ ਇਕ ਨਾਬਾਲਿਗ ਹਿੰਦੂ ਲੜਕੀ ਪੂਜਾ ਨੂੰ  ਨੂੰ ਅਗਵਾ ਕਰ ਲਿਆ ਗਿਆ ।

ਪੂਜਾ ਆਪਣੀ ਨੌਕਰੀ ਤੋਂ ਘਰ ਪਰਤ ਰਹੀ  ਸੀ।

ਪਰਿਵਾਰਿਕ ਮੈਂਬਰਾਂ ਨੇ ਅਗਵਾ ਦਾ ਆਰੋਪ ਮੌਲਵੀ ਮੀਆਂ ਮਿੰਟੂ ਤੇ ਲਗਾਇਆ ਹੈ ਜੋ ਕੇ ਸਰਕਾਰ ਦੇ ਨੇੜੇ ਸਮਝਿਆ ਜਾਂਦਾ ਹੈ।  ਓਧਰ ਪੁਲਿਸ ਨੇ ਇਹ ਕਹਿ ਕਿ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਸ਼ਇਦ ਉਹ ਇਕ -ਦੋ ਦਿਨ ਬਾਅਦ ਘਰ ਵਾਪਿਸ ਆ ਜਾਵੇ।  

Related posts

Leave a Reply