ਵੱਡੀ ਖ਼ਬਰ : ਪੰਜਾਬ ਚ ਅੱਜ ਕੁੱਲ ਕੋਰੋਨਾ ਕਾਰਣ 34 ਮੌਤਾਂ, ਹੁਸ਼ਿਆਰਪੁਰ ਚ 5, ਅੰਮ੍ਰਿਤਸਰ 5, ਅਤੇ ਜਲੰਧਰ ਚ 6 ਮੌਤਾਂ, 1414 ਨਵੇਂ ਕੇਸ

ਪੰਜਾਬ ਚ ਅੱਜ ਕੁੱਲ ਕੋਰੋਨਾ ਕਾਰਣ 34 ਮੌਤਾਂ, ਹੁਸ਼ਿਆਰਪੁਰ ਚ 5, ਅੰਮ੍ਰਿਤਸਰ 5, ਅਤੇ ਜਲੰਧਰ ਚ 6 ਮੌਤਾਂ, 1414 ਨਵੇਂ ਕੇਸ

 

ਹੁਸ਼ਿਆਰਪੁਰ 12 ਮਾਰਚ ( ਆਦੇਸ਼  )  ਕੋਰੋਨਾ ਵਾਇਰਸ ਨੇ ਅੱਜ ਪੰਜਾਬ ਵਿੱਚ ਤਹਿਲਕਾ ਮਚਾ ਦਿਤਾ ਹੈ।  

ਪੰਜਾਬ ਚ ਅੱਜ ਕੁੱਲ ਕੋਰੋਨਾ ਕਾਰਣ 34 ਮੌਤਾਂ ਹੋ ਗਈਆਂ ਹਨ  ਅਤੇ , ਏਨਾ ਵਿਚੋਂ  ਹੁਸ਼ਿਆਰਪੁਰ ਚ 5, ਅੰਮ੍ਰਿਤਸਰ 5, ਅਤੇ ਜਲੰਧਰ ਚ 6 ਮੌਤਾਂ ਹੋਇਆਂ ਹਨ ਜਦੋਂ ਕਿ ਬਾਕੀ ਵੱਖ ਵੱਖ ਜ਼ਿਲਿਆਂ ਚ ਹੋਈਆਂ ਹਨ , ਇਸ ਦੌਰਾਨ 1414 ਨਵੇਂ ਕੇਸ ਸਾਹਮਣੇ ਆਏ ਹਨ। 

COVID BULLETIN PUNJAB

Number of New deaths
reported

34 DEATHS 

(Amritsar-5, Fazilka-1, Gurdaspur-2,
Hoshiarpur-5, Jalandhar-6, Kapurthala-3,
Ludhiana-1, SAS Nagar-6, Ropar-1, Sangrur-1,
SBS Nagar-1, Tarn Taran-2)

UPDATED : ਹੁਸ਼ਿਆਰਪੁਰ ਜਿਲੇ ਵਿੱਚ 188 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ  9815, ਜਿਲੇ ਵਿੱਚ 5 ਮੌਤਾ ਹੋਣ ਨਾਲ ਮੌਤਾਂ ਦੀ  ਗਿਣਤੀ 401 ਹੈ .

ਜਿਲੇ ਦੀ ਕੋਵਿਡ ਬਾਰੇ  ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2908 ਨਵੇ ਸੈਪਲ ਲਏ ਗਏ ਹਨ ਅਤੇ 3689 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 164 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 9815 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 341117 ਸੈਪਲ ਲਏ ਗਏ ਹਨ ਜਿਨਾ ਵਿੱਚੋ 327880 ਸੈਪਲ ਨੈਗਟਿਵ , 5089 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 979 ਹੈ ਜਦ ਕਿ 8814 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 401 ਹੈ ।  

ਜਿਲਾ ਹੁਸ਼ਿਆਰਪੁਰ ਦੇ 188 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 18 ਅਤੇ  146  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 5 ਮੌਤਾ ਹੋਈਆ ਹਨ (1) 76 ਸਾਲਾ ਔਰਤ  ਵਾਸੀ ਬਾਹੋਵਾਲ ਦੀ ਮੌਤ ਜੋਹਲ ਹਸਪਤਾਲ ਜਲੰਧਰ   (2) 84 ਸਾਲਾ ਵਿਆਕਤੀ  ਵਾਸੀ ਬੱਸੀਬੱਲੋ  ਦੀ ਮੌਤ ਡੀ ਐਮ  ਸੀ ਲੁਧਿਆਣਆ  (3) 83   ਸਾਲਾ ਵਿਆਕਤੀ ਵਾਸੀ ਦਸੂਹਾ ਦੀ  ਦੀ ਮੋਤ ਨਿਜੀ ਹਸਪਤਾਲ ਜਲੰਧਰ  (4) 56 ਸਾਲਾ ਵਿਆਕਤੀ  ਵਾਸੀ ਹੁਸਿਆਰਪੁਰ ਦੀ  ਮੌਤ  ਡੀ ਐਮ ਸੀ ਲੁਧਿਆਣਾ  (5) 85 ਸਾਲਾ ਔਰਤ ਵਾਸੀ  ਖਰਦੇਕਾ  ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ ।   ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।

COVID BULLETIN PUNJAB

Related posts

Leave a Reply