ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ 1 ਆਈਪੀਐਸ ਸਮੇਤ 11 ਪੁਲਿਸ ਅਫ਼ਸਰ ਬਦਲੇ,  ਮੁਖਤਿਆਰ ਰਾਏ ਹੁਸ਼ਿਆਰਪੁਰ ਦੇ ਨਵੇਂ ਐਸਪੀ

ਚੰਡੀਗੜ੍ਹ, 4 ਜਨਵਰੀ 2022– ਪੰਜਾਬ ਸਰਕਾਰ ਵੱਲੋਂ 1 ਆਈ ਪੀ ਐਸ ਸਮੇਤ 11 ਪੁਲਿਸ ਅਫ਼ਸਰ ਬਦਲੇ ਹਨ। 

ਇਸ ਦੌਰਾਨ ਗੌਰਵ ਗਰਗ, ਭੁਪਿੰਦਰ ਜਿੱਤ ਵਿਰਕ  ਚੰਡੀਗੜ੍ਹ, ਦਵਿੰਦਰ ਸਿੰਘ ਪਟਿਆਲਾ, ਪ੍ਰਿਤਪਾਲ ਸਿੰਘ ਫਿਲੌਰ , ਰੁਪਿੰਦਰ ਕੌਰ ਲੁਧਿਆਣਾ, ਮਨਜੀਤ ਕੌਰ ਜਲੰਧਰ, ਸਤਨਾਮ ਸਿੰਘ ਸੰਗਰੂਰ, ਵਰਿੰਦਰ ਪ੍ਰੀਤ ਸਿੰਘ ਪਠਾਨਕੋਟ, ਸਮੀਰ ਵਰਮਾ ਲੁਧਿਆਣਾ ਅਤੇ ਮੁਖਤਿਆਰ ਰਾਏ ਹੁਸ਼ਿਆਰਪੁਰ ਦੇ ਐਸ ਪੀ ਹੋਣਗੇ। 

Related posts

Leave a Reply