ਵੱਡੀ ਖ਼ਬਰ : ਰੂਸ ਦੀ ਫ਼ੌਜ ਯੂਕਰੇਨ ਦੀ ਸੰਸਦ ਕੋਲ ਪਹੁੰਚੀ, ਭਾਰੀ ਗੋਲਾ ਬਾਰੀ, ਅੱਗ ਦੀਆਂ ਲਪਟਾਂ ਚ ਖ਼ਾਰਕੀਵ ਸ਼ਹਿਰ

Russia Ukraine Crisis : ਰੂਸ ਦੀ ਫ਼ੌਜ ਯੂਕਰੇਨ ਦੀ ਸੰਸਦ ਕੋਲ ਪਹੁੰਚ ਗਈ ਹੈ।  ਇਸ ਸਮੇਂ ਰੂਸ ਨੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ. ਇਸ ਹਮਲੇ ਚ ਖ਼ਾਰਕੀਵ ਸ਼ਹਿਰ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ।  ਰਾਜਧਾਨੀ ਕੀਵ ਚ ਇਕ ਮੈਟਰੋ ਸਟੇਸ਼ਨ ਦੇ ਪੁਲ ਨੂੰ ਵੀ ਉਡਾ ਦਿੱਤਾ ਗਿਆ ਹੈ। 

ਜਾਣਕਾਰੀ ਅਨੁਸਾਰ ਕੁੱਝ ਘੰਟਿਆਂ ਚ ਹੀ ਰੂਸ , ਯੂਕਰੇਨ ਤੇ ਕਬਜ਼ਾ ਕਰ ਲਵੇਗਾ।  ਰੂਸ ਨੇ ਲੱਗਭਗ ਯੂਕਰੇਨ ਦੇ ਸਾਰੇ ਹਵਾਈ ਅੱਡੇ ਖਤਮ ਕਰ ਦਿੱਤੇ ਹਨ.  ਇਸ ਤੋਂ ਅਲਾਵਾ 20 ਯੂਕਰੇਨ ਫ਼ੌਜੀ ਜਵਾਨਾਂ ਨੇ ਵੀ ਆਤਮ ਸਮਰਪਣ ਕੀਤਾ ਹੈ।  

 

Related posts

Leave a Reply