ਸੁਖਬੀਰ ਬਾਦਲ ਨੇ ਇਕੱਠਿਆਂ ਹੀ ਐਲਾਨੇ 64 ਉਮੀਦਵਾਰ
ਹੁਸ਼ਿਆਰਪੁਰ/ ਚੰਡੀਗੜ੍ਹ (ਹਰਭਜਨ ਢਿੱਲੋਂ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 64 ਉਮੀਦਵਾਰਾਂ ਦਾ ਇਕੋ ਵਾਰ ਵਿਚ ਹੀ ਐਲਾਨ ਕਰ ਦਿੱਤਾ ਹੈ।
ਸੁਖਬੀਰ ਬਾਦਲ ਨੇ ਜ਼ਿਲਾ ਹੁਸ਼ਿਆਰਪੁਰ ਤੋਂ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸੋਹਣ ਸਿੰਘ ਠੰਡਲ ਤੇ ਸਰਬਜੀਤ ਸਿੰਘ ਸਾਭੀ ਨੂੰ ਉਮੀਦਵਾਰ ਐਲਾਨਿਆ ਹੈ ਅਤੇ ਅੱਜ , ਕੁੱਲ ਐਲਾਨੇ 64 ਉਮੀਦਵਾਰ ਐਲਾਨੇ ਹਨ।
THIS IS BREAKING NEWS AND UPDATED SOON.

EDITOR
CANADIAN DOABA TIMES
Email: editor@doabatimes.com
Mob:. 98146-40032 whtsapp