ਵੱਡੀ ਖ਼ਬਰ: ਹੁਣ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਮੈਡੀ ਹੋਲੀ ਮੇਲਾ ਤੇ ਕਰੋਨਾ ਮਹਾਂਮਾਰੀ ਨੂੰ ਦੇਖਦਿਆਂ ਲਗਾਈ ਰੋਕ

ਡੇਰਾ ਬਾਬਾ ਵਡਭਾਗ ਸਿੰਘ ਦੇ ਮੈਡੀ ਹੋਲੀ ਮੇਲਾ ਤੇ ਕਰੋਨਾ ਮਹਾਂਮਾਰੀ ਨੂੰ ਦੇਖਦਿਆਂ ਲਗਾਈ ਰੋਕ


ਪਠਾਨਕੋਟ, 19 ਮਾਰਚ 2021 ( ਰਾਜਿੰਦਰ ਸਿੰਘ ਰਾਜਨ ) ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫਤਰ ਡਿਪਟੀ ਕਮਿਸਨਰ, ਜਿਲ੍ਹਾ ਉਨਾ, ਹਿਮਾਚਲ ਪ੍ਰਦੇਸ ਵੱਲੋਂ ਧਿਆਨ ਵਿੱਚ ਲਿਆਂਦਾ ਹੈ ਕਿ ਮਿਤੀ 21.03.2021 ਤੋਂ 31.03.2021 ਤੱਕ ਮੈਡੀ, ਤਹਿਸੀਲ ਅੰਬ, ਜਿਲ੍ਹਾ ਉਨ੍ਹਾ, ਹਿਮਾਚਲ ਪ੍ਰਦੇਸ ਵਿਖੇ ਹੋਣ ਵਾਲੇ ਹੋਲੀ ਮੇਲਾ (ਹੋਲਾ ਮੋਹੱਲਾ) ਗੁਰਦੁਆਰਾ ਮੰਜੀ ਸਾਹਿਬ ਜਾਣ ਤਂੇ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਰੋਕ ਲਗਾ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ 21.03.2021 ਤੋਂ 31.03.2021 ਤੱਕ ਹੋਲੀ ਮੇਲਾ (ਹੋਲਾ ਮੋਹੱਲਾ) ਮੈਡੀ ਤਹਿਸੀਲ ਅੰਬ/ਮੰਜੀ ਸਾਹਿਬ ਵਿਖੇ ਮੇਲੇ ਤੇ ਨਾ ਜਾਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

 
 

Related posts

Leave a Reply