ਵੱਡੀ ਖ਼ਬਰ : ਹੁਸ਼ਿਆਰਪੁਰ ਦੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਦਾ ਤਬਾਦਲਾ, ਪੰਜਾਬ ਦੇ ਕੁਲ 29 ਤਹਿਸੀਲਦਾਰ ਬਦਲੇ : ਵੇਖੋ ਸੂਚੀ

ਹੁਸ਼ਿਆਰਪੁਰ ਦੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਦਾ ਤਬਾਦਲਾ, ਪੰਜਾਬ ਦੇ ਕੁਲ 29 ਤਹਿਸੀਲਦਾਰ ਬਦਲੇ : ਵੇਖੋ ਸੂਚੀ
ਹੁਸ਼ਿਆਰਪੁਰ / ਚੰਡੀਗੜ੍ਹ : ਪੰਜਾਬ ਸਰਕਾਰ ਨੇ 29 ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕਰ ਦਿੱਤਾ ਹੈ।

ਹਨ ਚ ਤਹਿਸੀਲਦਾਰ ਜਸਵਿੰਦਰ ਕੌਰ ਨੂੰ ਮੋਗਾ,  ਬਲਵਿੰਦਰ ਸਿੰਘ ਨੂੰ ਬਾਘਾ ਪੁਰਾਣਾ ,ਹਰਿੰਦਰ ਪਾਲ ਸਿੰਘ ਨੂੰ  ਫਰੀਦਕੋਟ , ਯਾਦਵਿੰਦਰ ਸਿੰਘ ਫਰੀਦਕੋਟ,  ਬਲਵਿੰਦਰ ਸਿੰਘ ਨੂੰ ਸਰਦੂਲਗੜ੍ਹ ,ਅਜੈ ਕੁਮਾਰ ਨੂੰ  ਤਰਨਤਾਰਨ,  ਗੁਰਬੰਸ ਸਿੰਘ  ਨੂੰ ਬਰਨਾਲਾ, ਹਰਨੇਕ ਸਿੰਘ ਨੂੰ  ਮੰਡੀ ਗੋਬਿੰਦਗੜ੍ਹ ਪਵਨ ਕੁਮਾਰ ਫਗਵਾੜਾ, ਰਾਜ ਬਰਿੰਦਰ ਸਿੰਘ ਨੂੰ  ਨਾਭਾ, ਰਣਵੀਰ ਸਿੰਘ ਫਿਰੋਜਪੁਰ,ਕੁਲਵਿੰਦਰ ਸਿੰਘ ਨੂੰ ਮੋਰਿੰਡਾ,

ਜਸਬੀਰ ਕੌਰ ਨੂਰਪੁਰ ਬੇਦੀ ਨਵਜੋਤ ਤਿਵਾੜੀ ਸ਼ੇਰਪੁਰ,  ਹਰਜਿੰਦਰ ਜਿੱਤ ਸਿੰਘ ਨੂੰ  ਮੁਹਾਲੀ, ਜਸਕਰਨ ਸਿੰਘ ਮੁਹਾਲੀ, ਹਿਰਦੇਪਾਲ ਸਿੰਘ ਫਤਿਹਗੜ੍ਹ ਚੂੜੀਆਂ ,ਜਸਵਿੰਦਰ ਸਿੰਘ ਲੋਪੋਕੇ  ਅੰਮ੍ਰਿਤਸਰ,  ਗੁਰਪ੍ਰੀਤ ਸਿੰਘ ਬੰਗਾ, ਵਿਨੋਦ ਸ਼ਰਮਾ ਜੰਡਿਆਲਾ ਗੁਰੂ ,ਕੰਵਲਜੀਤ ਸਿੰਘ ਜੈਤੋਂ , ਗੁਰਨੈਬ ਸਿੰਘ ਨੂੰ ਦਿੜ੍ਹਬਾ , ਕਰਮਜੋਤ ਸਿੰਘ ਨੂੰ ਸੁਨਾਮ ,  ਸ ਮਨਜੀਤ ਸਿੰਘ ਪਟਿਆਲਾ, ਇੰਦਰਜੀਤ ਕੌਰ ਕਪੂਰਥਲਾ,  ਮਨੋਹਰ ਲਾਲ ਢਿਲਵਾਂ, ਮਨਦੀਪ ਸਿੰਘ ਕਰਤਾਰਪੁਰ ਅਤੇ ਰਾਜੀਵ ਖੋਸਲਾ ਨੂੰ ਤਹਿਸੀਲਦਾਰ ਜਲੰਧਰ ਵਿਖੇ ਲਗਾਏ ਗਏ ਹਨ.

Related posts

Leave a Reply