ਸੁਰੱਖਿਆ ਗਾਰਡ ਦੇ ਕਤਲ ਨੂੰ ਸਿਰਫ 3 ਘੰਟਿਆਂ ਵਿੱਚ ਜਲੰਧਰ ਪੁਲਿਸ ਨੇ ਸੁਲਝਾਇਆ -ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ

ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਜਲੰਧਰ ਦੇ ਕਪੂਰਥਲਾ ਰੋਡ ‘ਤੇ ਸੁਰੱਖਿਆ ਗਾਰਡ ਦੇ ਕਤਲ ਨੂੰ ਸਿਰਫ 3 ਘੰਟਿਆਂ ਵਿੱਚ ਹੱਲ ਕਰ ਲਿਆ ਹੈ।  ਕਿਉਂਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੁਆਰਾ ਕਤਲ ਤੋਂ ਤੁਰੰਤ ਬਾਅਦ ਬਣਾਈ ਗਈ ਪੁਲਿਸ ਟੀਮ ਨੇ ਕਟਾਲਾ ਦੀ ਘਟਨਾ ਨੂੰ ਟਰੇਸ ਕਰਕੇ ਲੁਸੁਰੀ ਮੁਹੱਲਾ ਦੇ ਰਾਜੂ ਨਾਮ ਦੇ ਵਿਅਕਤੀ  ਨੂੰ ਗ੍ਰਿਫਤਾਰ ਕਰ ਲਿਆ।

ਰਾਜੂ ਨੇ ਦੱਸਿਆ ਕਿ ਮ੍ਰਿਤਕ ਸੁਰੱਖਿਆ ਗਾਰਡ ਨੇ ਕੁਝ ਦਿਨ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਸੀ, ਜਿਸ ਦੇ ਗੁੱਸੇ ਵਿਚ ਉਸ ਨੇ ਰਾਤ ਨੂੰ ਉਸ ਦਾ ਕਤਲ ਕਰ ਦਿੱਤਾ ਸੀ।

Related posts

Leave a Reply