ਹਾਂ ਮੈਂ ਸ਼ਰਾਬ ਤੇ ਸਿਗਰਟ ਪੀਂਦੀ ਹਾਂ – ਅਭਿਨੇਤਰੀ ਸ਼ਵੇਤਾ ਸਾਲਵੇ

ਨਵੀਂ ਦਿੱਲੀ  ਟੀਵੀ ਸੀਰਿਅਲ ਹਿੱਪ-ਹਿੱਪ ਹੁਰਰੇ ਦੀ ਮਸ਼ਹੂਰ ਅਭਿਨੇਤਰੀ ਅੱਜਕੱਲ ਗੋਆ ਦੇ ਮੌਸਮ ਦਾ ਲੁਤਫ ਉਠਾ ਰਹੀ ਹੈ। ਇਸ ਦੌਰਾਨ ਉਸਨੇ ਆਪਣੀਆਂ ਵਾਈਨ ਤੇ ਸਿਗਰਟ ਪੀੰੰਦਿਆਂ ਆਪਣੀਆਂ ਕੁਝ ਪੌਸਟ ਇੰਨਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ।

ਹਜਾਰਾਂ ਟ੍ਰੋਲਰਜ ਨੇ ਉਂੱਨਾ ਨੂੰ ਟਰੋਲ ਕੀਤਾ ਅਤੇ ਸ਼ਵੇਤਾ ਨੂੰ ਬੈਡ ਮਾਮ ਕਿਹਾ ਹੈ।

ਸ਼ਵੇਤਾ ਨੇ ਵੀ ਉਂਨਾਂ ਨੂੰ ਕਰਾਰਾ ਜਵਾਬ ਦਿੰਦੇ ਹੋÂ ਆਪਣੀ ਪੋਸਟ ਤੇ ਕਿਹਾ ਹੈ ਕਿ ਮੈਂ ਜੈਸੀ ਹਾਂ-ਵੈਸੀ ਹਾਂ ਤੇ ਇਮਾਨਦਾਰ ਹਾਂ ਅਤੇ ਤੁਸੀੰ ਵੀ ਬਣੋ। ਸ਼ਵੇਤਾ ਨੇ ਕਿਹਾ ਕਿ ਮੈਂ ਜੋ ਕਰਦੀ ਹਾਂ ਸਭ ਕਰਦੇ ਹਨ ਤੇ ਤੁਸੀ ਵੀ ਕਰੋ।

Related posts

Leave a Reply