ਗ਼ਜ਼ਲ ਨੁਮਾ ਰਚਨਾ- ਜਿਸ ਨੇ ਵੀ ਸੱਚ ਬੀਜਿਆ ਤੇ ਵੰਡਿਆ……….click here June 3, 2020June 4, 2020 Adesh Parminder Singh ਗ਼ਜ਼ਲ ਨੁਮਾ ਰਚਨਾ ਮਨਮੋਹਨ ਧਕਾਲਵੀ ਜਿਸ ਨੇ ਵੀ ਸੱਚ ਬੀਜਿਆ ਤੇ ਵੰਡਿਆਉਸ ਨੂੰ ਪੈਗੰਬਰ ਸਮਝ ਲਓ//ਜੋ ਦੂਜੇ ਨੂੰ ਨਿੱਤ ਹਿੱਤ ਲਈ ਵਰਤਦਾਉਸਨੂੰ ਅਡੰਬਰ ਸਮਝ ਲਓ//ਜਿਸ ਨੇ ਮਨੋ ਵੇਗ ਨੂੰ ਮੋੜ ਕੇ ਬੁੱਧੀ ਦੇ ਨਾਲ ਜੋੜਿਆ ਉਸ ਨੂੰ ਸੱਚਾ ਸਵੰਬਰ ਸਮਝ ਲਓ//ਕਦੇ ਹਨੇਰਾ ਕਦੇ ਹਵਾ ਕਦੇ ਹੈ ਰੌਸ਼ਨੀਕਾਦਰ ਨੂੰ ਕੁਦਰਤ ਦੇ ਅੰਦਰ ਸਮਝ ਲਓ//ਇੱਕ ਤੁਪਕਾ ਜੋ ਤਰਾਵਤ ਦਏ ਧਰਤ ਨੂੰਉਸ ਨੂੰ ਹੀ ਸਮੰਦਰ ਲਓ//ਜੋ ਸੋਚੇ ਸਰਬੱਤ ਦੇ ਭਲੇ ਦੀ ਗੱਲਉਸ ਨੂੰ ਮਸਜਿਦ ਤੇ ਮੰਦਰ ਸਮਝ ਲਓ // Poet : Manmohan Dhakalwi (9417495319) Pathankot Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...