ਸੋਨਾਲੀਕਾ ਦੇ ਸਹਿਯੋਗ ਨਾਲ ਚਲਾਇਆ ਗਿਆ ਸਫਾਈ ਅਭਿਆਨ

  • ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਕੀਤਾ ਜਾ ਰਿਹਾ ਹੈ ਪ੍ਰੇਰਿਤ
    HOSHIARPUR :         ਸਵੱਛ ਭਾਰਤ ਅਭਿਆਨ ਤਹਿਤ ੍ਹਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਨਗਰ ਨਿਗਮ ਹੁ੍ਿਹਆਰਪੁਰ ਵੱਲੋਂ ਕਮ੍ਹਿਨਰ ਬਲਬੀਰ ਰਾਜ ਸਿੰਘ ਦੀ ਅਗਵਾਈ ਹੇਠ ਸੋਨਾਲੀਕਾ ਦੇ ਸਹਿਯੋਗ ਨਾਲ ਵ੍ਹ੍ਹੇ ਸਫਾਈ ਅਭਿਆਨ ਚਲਾਇਆ ਗਿਆ ਜਿਸ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ, ਕਰਮਚਾਰੀਆਂ, ਸਫਾਈ ਸੇਵਕਾਂ ਅਤੇ ਸੋਨਾਲੀਕਾ ਦੇ ਨੁਮਾਇੰਦਿਆਂ ਨੇ ਹਿਸਾ ਲਿਆ| ਇਸ ਮੌਕੇ ਤੇ ਮਾਲ ਰੋਡ, ਜਿਲਾ ਪਰ੍ਹਿਦ ਅਤੇ ਜਿਲਾ ਕਚਹਰਿਆਂ ਦੇ ਆਲੇ ਦੁਆਲੇ ਸਫਾਈ ਕੀਤੀ ਗਈ| ਕਮ੍ਹਿਨਰ ਬਲਬੀਰ ਰਾਜ ਸਿੰਘ ਨੇ ੍ਹਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਆਪਣੇ ਘਰੇਲੂ ਸਮਾਨ ਨੂੰ ਵਾਤਾਵਰਣ ਪ੍ਰਦ੍ਹੂਣ ਰਹਿਤ ਕੈਰੀ ਬੈਗ ਵਿੱਚ ਹੀ ਲੈਕੇ ਜਾਣ| ਕਿਉਂਕਿ ਇਸ ਨਾਲ ਪ੍ਰਦ੍ਹੂਣ ਨਹੀਂ ਫੈਲਦਾ ਅਤੇ ਇਹ ਜਲਦੀ ਹੀ ਨ੍ਹਟ ਹੋ ਜਾਂਦਾ ਹੈ| ਉਹਨਾਂ ਸਵੈ ਸੇਵੀ ਸੰਸਥਾਵਾਂ ਨੂੰ ਵੀ ਕਿਹਾ ਕਿ ਉਹ ੍ਹਹਿਰ ਵਾਸੀਆਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ੍ਹਹਿਰ ਵਾਸੀਆਂ ਨੂੰ ਪ੍ਰੇਰਿਤ ਕਰਨ ਤਾਂ ੦ੋ ੍ਹਹਿਰ ਦੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ|
    ਸਹਾਇਕ ਕਮ੍ਹਿਨਰ ਸੰਦੀਪ ਤਿਵਾੜੀ, ਐਸ.ਡੀ.ਊ ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਜੇ.ਈ ਮਕੈਨੀਕਲ ਅ੍ਹਵਨੀ ੍ਹਰਮਾ, ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ੍ਹਰਮਾ, ਇੰਸਪੈਕਟਰ ਸੰਜੀਵ ਅਰੋੜਾ, ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਜਗਰੂਪ ਸਿੰਘ, ਜਨਕ ਰਾਜ, ਸੁਰਿੰਦਰ ਕੁਮਾਰ ਨੇ ਵੀ ਇਸ ਮੌਕੇ ਤੇ ਸਫਾਈ ਅਭਿਆਨ ਵਿੱਚ ਹਿੱਸਾ ਲਿਆ ਅਤੇ ੍ਹਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋ ਨਾਂ ਕਰਨ ਸਬੰਧੀ ਪ੍ਰੇਰਿਤ ਕੀਤਾ|

Related posts

Leave a Reply